ਰੋਜ਼ਗਾਰ ਸੂਚਨਾ
ਠੇਕੇ ਦੇ ਆਧਾਰ 'ਤੇ 11 ਮਹੀਨੇ ਲਈ 01 ਅਸਿਸਟੈਂਟ ਪ੍ਰੋਫੈਸਰ ਅਤੇ 01 ਟ੍ਰੇਨਿੰਗ ਕਲਰਕ ਦੀ ਲੋੜ ਹੈ।
ਅਸਿਸਟੈਂਟ ਪ੍ਰੋਫੈਸਰ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਐੱਮ. ਐੱਸ. ਸੀ. (ਆਈ.ਟੀ)/ਐੱਮ. ਸੀ. ਏ./ ਐੱਮ. ਟੈੱਕ (ਕੰਪਿਊਟਰ ਸਾਇੰਸ) ਕੀਤੀ ਹੋਵੇ ਅਤੇ ਘੱਟੋ-ਘੱਟ ਦੋ ਸਾਲ ਦਾ ਤਜਰਬਾ ਰੱਖਦਾ ਹੋਵੇ।
ਟ੍ਰੇਨਿੰਗ ਕਲਰਕ ਲਈ ਉਮੀਦਵਾਰ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਵੇ, ਨਾਲ ਹੀ ਕੰਪਿਊਟਰ ਦੀ ਜਾਣਕਾਰੀ ਰੱਖਦਾ ਹੋਵੇ ਅਤੇ ਪੰਜਾਬੀ ਅਤੇ ਇੰਗਲਿਸ਼ ਟਾਈਪਿੰਗ ਸਪੀਡ 30 ਸ਼ਬਦ ਪ੍ਰਤੀ ਮਿੰਟ ਹੋਵੇ ਅਤੇ ਘੱਟੋ-ਘੱਟ ਦੋ ਸਾਲ ਦਾ ਤਜਰਬਾ ਰੱਖਦਾ ਹੋਵੇ।
ਉਮੀਦਵਾਰ ਆਪਣੀਆਂ ਅਰਜ਼ੀਆਂ ਮਿਤੀ 19 ਜੂਨ 2024 ਸ਼ਾਮ 5.00 ਵਜੇ ਤਕ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ, ਨੇੜੇ ਹਰਿਆਲੀ ਪੈਟਰੋਲ ਪੰਪ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਜਮ੍ਹਾ ਕਰਵਾ
m. 01633-240701, Email: dswo_mkts@rediffmail.com
Please do not enter any spam link in the comment box.