baba farid university of health sciences (bfuhs) admission
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ
ਦਾਖਲਾ ਨੋਟਿਸ
ਪੀ.ਪੀ.ਬੀ.ਐੱਨ.ਈ. ਟੀ. (ਪੋਸਟ ਬੇਸਿਕ ਬੀ. ਐੱਸ.ਸੀ. ਨਰਸਿੰਗ) ਕੋਰਸ, ਸੈਸ਼ਨ 2024 ਪੋਸਟ ਬੇਸਿਕ ਬੀ.ਐੱਸ.ਸੀ. ਕੋਰਸ ਦੇ ਦਾਖਲੇ ਲਈ ਲੋੜੀਂਦੀ ਫੀਸ ਸਮੇਤ ਆਨਲਾਈਨ ਅਰਜ਼ੀਆਂ ਦੀ ਮੰਗ ਯੂਨੀਵਰਸਿਟੀ ਦੀ ਵੈੱਬਸਾਈਟ ਰਾਹੀਂ ਪੰਜਾਬ ਦੇ ਸਾਰੇ ਸਰਕਾਰੀ/ਯੂਨੀਵਰਸਿਟੀ ਕੰਸੀਚਿਊਟ/ਪ੍ਰਾਈਵੇਟ ਕਾਲਜਾਂ ਵਿਚ ਨਰਸਿੰਗ ਕੋਰਸ ਲਈ ਮਿਤੀ 14.06.2024 ਤੋਂ 30.06.2024 ਤਕ ਕੀਤੀ ਜਾਂਦੀ ਹੈ । ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਕੋਰਸ ਦੇ ਦਾਖਲੇ ਲਈ ਪ੍ਰਾਸਪੈਕਟਸ ਮਿਤੀ 14.06.2024 ਤੋਂ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਉਪਲਬਧ ਹੋਵੇਗਾ। ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਕੋਰਸ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ (PPBNET-2024) ਮਿਤੀ : 14.07.2024 ਨੂੰ ਕਰਵਾਈ ਜਾਵੇਗੀ ।
ਨੋਟ: ਸਰਕਾਰ ਦੁਆਰਾ ਕੋਈ ਵੀ ਨੋਟੀਫਿਕੇਸ਼ਨ/ਸ਼ੁੱਧੀ/ਸੋਧ। ਪੰਜਾਬ ਦੇ ਪ੍ਰਾਸਪੈਕਟਸ/ਫ਼ੀਸ ਦੇ ਵੇਰਵਿਆਂ/ਸ਼ਡਿਊਲ/ਔਨਲਾਈਨ ਕਾਉਂਸਲਿੰਗ/ਵੇਰਵਿਆਂ ਅਤੇ ਅੱਪਡੇਟ ਲਈ ਸਾਡੇ ਨਾਲ ਸੰਪਰਕ ਕੀਤਾ ਜਾਵੇਗਾ: www.bfuhs.ac.in
Please do not enter any spam link in the comment box.