Shavak Nanavati Technical Institute March 2024
Shavak Nanavati Technical Institute (SNTI) ਵੱਲੋਂ ਫਿੱਟਰ, ਮਕੈਨੀਕਲ, ਇਲੈਕਟ੍ਰੀਸ਼ਿਅਨ ਟਰੇਡ ਵਿੱਚ ਪਾਸ ਹੋਏ ਆਈ.ਟੀ.ਆਈ. ਪ੍ਰਾਰਥੀਆਂ ਤੋਂ Apprenticeship Training 2023-24 ਤਹਿਤ Apprenticeship ਕਰਨ ਹਿੱਤ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਇਸ Apprenticeship ਨੂੰ ਕਰਨ ਲਈ ਸਬੰਧਤ ਬਰਾਂਚ ਵਿੱਚ General Category ਉਮੀਦਵਾਰਾਂ ਦੇ 60% ਅਤੇ SC/ST, Female, Transgender ਪ੍ਰਾਰਥੀਆਂ ਦੇ 55% ਪਾਸ ਮਾਰਕਸ ਸਬੰਧਤ ਆਈ.ਟੀ.ਆਈ. ਵਿੱਚ ਹੋਣੇ ਜਰੂਰੀ ਹਨ। ਉਮੀਦਵਾਰ ਦੀ ਉਮਰ 01/03/2003 ਤੋਂ 01/03/2007 ਦੇ ਵਿਚਕਾਰ ਹੋਣੀ ਜਰੂਰੀ ਹੈ। ਚਾਹਵਾਨ ਪ੍ਰਾਰਥੀ ਮਿਤੀ 25/03/2024 ਤੱਕ ਲਿੰਕ https://cdn.digialm.com/EForms/configuredHtml/31595/87189/Registration.html ਤੇ ਜਾ ਕੇ ਆਨ ਲਾਈਨ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ +917996339995 ਅਤੇ Email ID tslhelpdesk@yahoo.com ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ Apprenticeship ਲਈ Written Test ਮਿਤੀ 15-04-2024 ਨੂੰ ਲਿਆ ਜਾਣਾ ਹੈ ਅਤੇ Admit Card 08-04-2024 ਨੂੰ ਡਾਊਨਲੋਡ ਕੀਤੇ ਜਾ ਸਕਦੇ ਹਨ।
Please do not enter any spam link in the comment box.