Repito Consultancy OPC Private Jobs March 2024
Repito Consultancy OPC Private Ltd, Bathinda ਨੂੰ Branch Manager, Area Manager, Field Officer ਦੀਆਂ ਅਸਾਮੀਆਂ ਲਈ ਸਟਾਫ ਦੀ ਤੁਰੰਤ ਜਰੂਰਤ ਹੈ। ਇਹਨਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਬਾਰਵੀਂ ਕੀਤੀ ਹੋਣੀ ਜਰੂਰੀ ਹੈ। ਇਹਨਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੋਵੇਂ ਪ੍ਰਾਰਥੀ ਯੋਗ ਹਨ। ਉਮਰ ਹੱਦ 18 ਤੋਂ 40 ਸਾਲ ਅਤੇ ਤਨਖਾਹ 10000/- ਰੁਪਏ ਤੋਂ 60000/-ਪ੍ਰਤੀ ਮਹੀਨਾ ਰਹੇਗੀ। ਪ੍ਰਾਰਥੀ ਕੋਲ ਆਪਣਾ ਬਾਈਕ, ਪੈਨ ਕਾਰਡ ਅਤੇ ਸਮਾਰਟ ਫੋਨ ਹੋਣਾ ਜਰੂਰੀ ਹੈ। ਚਾਹਵਾਨ ਪ੍ਰਾਰਥੀ ਇੰਟਰਵਿਊ ਲਈ ਮਿਤੀ 20-03-2024 ਅਤੇ 21-03-2024 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ Repito Consultancy OPC Private Ltd, Office No 1, First Floor, City Plaza, Mehna Road, Near Bus Stand, Bathinda ਵਿਖੇ ਪਹੁੰਚ ਸਕਦੇ ਹਨ। ਪ੍ਰਾਰਥੀ ਆਪਣੇ ਨਾਲ ਆਪਣਾ ਬਾਈਓਡਾਟਾ, ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਪੈਨ ਕਾਰਡ, ਬੈਕ ਪਾਸ ਬੁੱਕ ਆਦਿ ਲੈ ਕੇ ਆਉਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 8728000359, 6239133811 ਤੇ ਸੰਪਰਕ ਕੀਤਾ ਜਾ ਸਕਦਾ ਹੈ। No TA/DA
Please do not enter any spam link in the comment box.