Type Here to Get Search Results !

21 April Job Mela Mansa 2023

 ਮਿਤੀ 21-04-2023 ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮਾਨਸਾ  ਵਿਖੇ ਟ੍ਰਾਈਡੈਂਟ ਲਿਮਟਡ(Trident Limited)  ਅਤੇ L&T Finance ਵੱਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਜ਼ਿਲ੍ਹਾ ਰੋਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟ ਤੋਂ ਘੱਟ ਯੋਗਤਾ 10th  ਅਤੇ ਬੀ.ਏ. ਪਾਸ ਲੜਕੇ (Boys) ਅਤੇ ਲੜਕੀਆਂ (Girls) ਦੀ ਜਰੂਰਤ ਹੈ।  ਉਮਰ ਸੀਮਾ 18 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਕੈਂਪ ਵਿੱਚ ਭਾਗ ਲੈਣ ਲਈ ਚਾਹਵਾਨ ਪ੍ਰਾਰਥੀ ਆਪਣੇ ਸਰਟੀਫਿਕੇਟਾਂ ਦੀਆਂ ਫੋਟੋਕਾਪੀਆ ਅਤੇ ਰੀਜਿਊਮ (RESUME)  ਲੈ ਮਿਤੀ 21-04-2023 ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਮਾਨਸਾ  ਵਿਖੇ ਪਹੁੰਚਣ।  ਇੰਟਰਵਿਊ ਸਵੇਰੇ 10:30 ਤੋਂ ਸ਼ਾਮ 01:30 ਵਜੇ ਤੱਕ ਹੋਵੇਗੀ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. Trident Limited 98789-97501, L&T Finance  ਰੋਜ਼ਗਾਰ ਦਫ਼ਤਰ 94641-78030 ਤੇ ਸੰਪਰਕ ਕਰ ਸਕਦੇ ਹੋ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close