Type Here to Get Search Results !

17 March 2023 Jobs in Punjab

17 March 2023 Jobs in Punjab

ਮਿਤੀ 17-03-2023 ਦਿਨ ਸ਼ੁੱਕਰਵਾਰ ਨੂੰ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ 

ਵਿਖੇ Svatantra Micro fin Pvt Ltd.

 à¨µੱਲੋਂ Field Officer, Branch Manager ਅਤੇ Risk Officer 

ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ 

ਯੋਗਤਾ 12th ਪਾਸ  ਲੜਕੇਆਂ (Boys) ਦੀ ਜਰੂਰਤ ਹੈ। 

ਉਮਰ ਸੀਮਾ 20 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। 

ਆਪਣੇ ਅਸਲ ਸਰਟੀਫਿਕੇਟ ਦੀਆਂ ਫੋਟੋਸਟੇਟ ਕਾਪੀਆ, 

Driving License ਦੀ ਫੋਟੋ ਕਾਪੀ ਅਤੇ ਰਜਿਊਮ (Resume) ਲੈ ਕੇ 

à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਪਹੁੰਚੋ। ਇੰਟਰਵਿਊ ਦਾ ਸਥਾਨ: à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ (ਕਚਹਿਰੀਆ ਸੁਵਿਧਾ ਸੈਂਟਰ ਦੇ ਉਪਰ) 10:00 ਵਜੇ ਪਹੁੰਚਿਆ ਜਾਵੇ। 

 à¨¤à¨¨à¨–ਾਹ 15000/- ਦੇ ਕਰੀਬ + ਪੈਟਰੋਲ ਅਤੇ ਇਸੇਂਟਿਵ ਹੈ।

 à¨‡ੰਟਰਵਿਊ ਦਾ ਸਮਾਂ 10:00 ਤੋਂ 01:30 ਵਜੇ ਤੱਕ ਰੱਖਿਆ ਗਿਆ ਹੈ। 

ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 72089-14071, 9464178030 ਤੇ ਸੰਪਰਕ ਕਰ ਸਕਦੇ ਹੋ। 

ਨੋਟ:- ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਸਮਰਾਲਾ, ਅਹਮਦਗੜ੍ਹ, ਫਤਿਹਗੜ੍ਹ ਸਾਹਿਬ, ਰੂਪ ਨਗਰ, ਹੁਸ਼ਿਆਰਪੁਰ ਆਦਿ

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close