Red Cross Society Sangrur Recruitment 2023
ਜ਼ਿਲਾ ਰੈਡ ਕਰਾਸ ਸੋਸਾਇਟੀ ਸੰਗਰੂਰ (ਜਨਤਕ ਨਿਯੁਕਤੀ)
ਰੈਡ ਕਰਾਸ ਦਫਤਰ ਵਿਖੇ ਇੱਕ ਕਲਰਕ ਦੀ ਖਾਲੀ ਹੋ ਰਹੀ ਅਸਾਮੀ ਵਾਕ ਇੰਟਰਵਿਊ ਰਾਹੀਂ ਭਰੀ ਜਾਣੀ ਹੈ।
ਯੋਗ ਉਮੀਦਵਾਰਾਂ ਪਾਸੋਂ ਆਪਣਾ ਬਾਇਓਡਾਟਾ ਸਮੇਤ ਦਰਖਾਸਤ ਮਿਤੀ 21/12/2022 ਤੱਕ ਜ਼ਿਲਾ ਰੈਡ ਕਰਾਸ ਦਫਤਰ ਵਿਖੇ
ਜਮ੍ਹਾਂ ਕਰਵਾਉਣ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ।
ਹੁਣ ਦਰਖਾਸਤਾਂ ਪ੍ਰਾਪਤ ਕਰਨ ਦੀ ਮਿਆਦ ਵਿੱਚ ਮਿਤੀ 30/01/2023 ਤੱਕ ਵਾਧਾ ਕੀਤਾ ਜਾਂਦਾ ਹੈ।
ਇਸ ਤੋਂ ਬਾਅਦ ਪ੍ਰਾਪਤ ਹੋਈਆਂ ਦਰਖਾਸਤਾਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।ਖਾਲੀ ਹੋ ਰਹੀ ਅਸਾਮੀਂ ਕਾਂਨਟਰੈਕਟ ਬੇਸ ਤੇ ਆਰਜ਼ੀ ਤੌਰ ਤੇ ਹੇਠ ਲਿਖੀਆਂ ਸੂਰਤਾਂ ਅਧੀਨ ਭਰੀ ਜਾਣੀ ਹੈ:- 1. ਉਮੀਦਵਾਰ ਗਰੈਜੂਏਟ ਪਾਸ ਹੋਣਾ ਲਾਜ਼ਮੀਂ ਹੈ। 2. ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕੰਪਿਊਟਰ ਦੀ ਜਾਣਕਾਰੀ ਸੰਬਧੀ ਡਿਗਰੀ ਹੋਣਾ ਲਾਜ਼ਮੀ ਹੈ। 3. ਮਿਤੀ 01/01/2022 ਨੂੰ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 4. ਇੰਟਰਵਿਊ ਲਈ ਜੇਕਰ ਕਿਸੇ ਉਮੀਦਵਾਰ ਵਲੋਂ ਯੋਗਤਾ ਦੇ ਸੰਬਧੀ ਅਸਲ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾਂਦੇ ਤਾਂ ਉਸਦਾ ਨਿਯੁਕਤੀ ਲਈ ਕੋਈ ਹੱਕ ਨਹੀਂ ਹੋਵੇਗਾ। 5. ਇੰਟਰਵਿਊ ਲਈ ਆਉਣ ਵਾਲੇ ਉਮੀਦਵਾਰ ਨੂੰ ਟੀ.ਏ.ਡੀ.ਏ.ਅਦਾ ਨਹੀਂ ਕੀਤਾ ਜਾਵੇਗਾ।
District Redcross Society Sangrur Recruitment
2023-Apply For 1 Clerk Post
Post Information: The
District Redcross Society Sangrur has recently released the recruitment
notification for Clerk Posts. The download the official notification
from the below section and read official notification carefully. Candidates
must check their eligibility Application Process, selection process, age Limit
etc. Interested Candidates can apply vacancy can go to official website link.
ਰੋਜ਼ਾਨਾ ਹਰ ਤਰਾਂ ਦੀਆਂ ਨੌਕਰੀਆਂ ਦੇ ਪੋਸਟਾਂ ਦੀਆ ਜਾਣਕਾਰੀਆਂ ਲਈ ਤੁਸੀਂ ਸਾਡੇ ਨਾਲੇ ਜੁੜੇ ਰਹੋ ਦੋਸਤੋਂ ਸਾਡੇ ਨਾਲ ਜੁੜੇ ਰਹਿਣ ਲਈ ਆਪ ਜੀ ਬਹੁਤ ਧੰਨਬਾਦ ਜੀ
DISTRICT REDCROSS SOCIETY SANGRUR
Important Details |
|
Name of Department |
District Redcross Society Sangrur |
Post Name |
Clerk |
Total Post |
01 |
Job Location |
Sangrur (Punjab) |
Apply Mode |
Off-line |
Salary |
|
Last date |
31-01-2023 |
Official Website |
www.sangrur.nic.in |
Sarkari Posta |
|
Join our Telegram |
Click Here |
Clerk |
01 |
Important
Date (ਅਪਲਾਈ ਕਰਨ ਦੀ ਮਿਤੀ) ·
Last Date:
31.01.2023
|
Age
limit: (ਉਮਰ ਦੀ ਹੱਦ ) ·
Minimum Age: 18 Years ·
Maximum Age: 37 Years ·
Check the
Official Notification for age limit.
(ਉਮਰ ਵਿੱਚ ਛੋਟ ਨਿਯਮਾਂ ਅਨੁਸਾਰ) ·
SC/ST -05 Years ·
OBC -03 Years
|
Application
Fee: (ਫੀਸ) Read Notification |
Education
Qualification:
(ਯੋਗਤਾ / ਪੜਾਈ) Graduation
or
Computer Degree ਪੂਰੀ ਜਾਣਕਾਰੀ ਲਈ ਇੱਕ ਵਾਰ ਨੋਟਿਫ਼ਿਕੇਸ਼ਨ ਜ਼ਰੂਰ ਦੇਖੋ For more Information, go to official
notification.
|
Job
Location Sangrur
(Punjab) |
Total
Post 01 |
Selection Process:
ü Written Exam
ü Documents Verification
ü Medical Examination
ü More Details Please Read Notification
How to Apply
ü Firstly, Candidate go to official Website.
ü Check
the latest advertisements, Jobs, Latest News of the official Site.
ü Check
the official Notification and Check Education Qualification and Eligibility
carefully.
ü Read
Very Carefully all Documents.
Final step, Take the print out for your future use.
Here, we suggest to all interested
candidates that the application fees are totally non-refundable. Pay the
application fee on your own risk. We will not be responsible.
Important Link:
Notification |
|
Official
Website |
Dear Candidate Before Apply Can
Read the Full Official Notification
FAQ
F.A.Q Related District Redcross
Society Sangrur
Q. What is District Redcross
Society Sangrur Post Last Date?
Ans. 31.01.2023
Q. District Redcross Society
Sangrur Age Limit?
Ans. 18 to 37 years
Q. District Redcross Society
Sangrur Education Qualification?
Ans. any Degree Passed
Q. District Redcross Society
Sangrur Total Post?
Ans. 01
Please do not enter any spam link in the comment box.