24 January 2023 Rojgar Mela Jhunir
ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਝੁਨੀਰ (ਬੀ.ਡੀ.ਪੀ.ਓ)
ਵਿਖੇ 24 ਜਨਵਰੀ,
2023 ਨੂੰ ‘ਟਰਾਈਡੈਂਟ
ਲਿਮਟਡ’
ਵੱਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟ ਤੋਂ ਘੱਟ
(ads1)
- ਯੋਗਤਾ 10ਵੀਂ ਪਾਸ
- ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ,
- ਜਿੰਨ੍ਹਾਂ ਦੀ ਉਮਰ ਸੀਮਾ 18 ਤੋਂ 26 ਸਾਲ ਤੱਕ ਹੋਣੀ ਚਾਹੀਦੀ ਹੈ।
- ਉਨ੍ਹਾਂ ਦੱਸਿਆ ਕਿ
ਇਸ ਕੈਂਪ
ਵਿੱਚ ਭਾਗ
ਲੈਣ ਲਈ
ਚਾਹਵਾਨ ਪ੍ਰਾਰਥੀ
ਆਪਣੇ ਸਰਟੀਫਿਕੇਟਾਂ
ਦੀਆਂ ਫੋਟੋ
ਕਾਪੀਆ ਅਤੇ
ਰਜ਼ਿਊਮ ਲੈ
ਕੇ 24 ਜਨਵਰੀ
ਨੂੰ ਬਲਾਕ
ਵਿਕਾਸ ਅਤੇ
ਪੰਚਾਇਤ ਦਫ਼ਤਰ
ਝੁਨੀਰ (ਬੀ.ਡੀ.ਪੀ.ਓ) ਵਿਖੇ
ਪਹੁੰਚਣ।
- ਇੰਟਰਵਿਊ ਦਾ
ਸਮਾ ਸਵੇਰੇ
10:30 ਤੋਂ ਬਾਅਦ
ਦੁਪਹਿਰ 01:30 ਵਜੇ ਤੱਕ ਰੱਖਿਆ ਗਿਆ
ਹੈ।
(ads2)- ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98789-97501, 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
Please do not enter any spam link in the comment box.