ਮਿਤੀ 06-03-2022 ਨੂੰ Midland Microfin ltd. ਵੱਲੋਂ Trainee Center Officer ਦੀ à¨à¨°à¨¤ੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 12th ਪਾਸ Boys ਅਤੇ Girls ਦੀ ਜਰੂਰਤ ਹੈ। ਉਮਰ ਸੀਮਾ 20 ਤੋਂ 29 ਸਾਲ। ਆਪਣਾ Resume ਲੈ ਕੇ Midland microfin ltd, Link Road Near T-Point, Behind Micro Global, Institute, ਮਾਨਸਾ ਵਿਖੇ 11:00 ਵਜੇ ਪਹੁੰਚਿਆ ਜਾਵੇ। ਮੋਬਾਇਲ ਨੰ. 8558849238,8360721703.
Regards
NICSI
Please do not enter any spam link in the comment box.