ਮਿਤੀ 04-03-2022 ਨੂੰ Satya Micro Capital Ltd ਵੱਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 12th ਪਾਸ ਲੜਕੇਆਂ (Boys) ਦੀ ਜਰੂਰਤ ਹੈ। ਉਮਰ ਸੀਮਾ 20 ਤੋਂ 26 ਸਾਲ। ਆਪਣਾ ਰਜਿਊਮ (Resume) ਲੈ ਕੇ Satya Micro Capital Ltd. 2nd Floor, Above Indusind Bank, Gurdwara Chowk, Near railway statio n Mansa, ਵਿਖੇ 10:00 ਵਜੇ ਪਹੁੰਚਿਆ ਜਾਵੇ। ਮੋਬਾਇਲ ਨੰ. 72900-65015, 95920-79466.
Regards
NICSI
Please do not enter any spam link in the comment box.