Type Here to Get Search Results !

University College Sardulgarh Jobs Recruitment

Top Post Ad

 University College Sardulgarh Jobs Recruitment 2022

University College Sardulgarh Jobs Recruitment 2022

 

ਸਰਦਾਰ ਬਲਰਾਜ ਸਿੰਘ ਭੂੰਦੜ੍ਹ ਮੈਮੋਰੀਅਲ

ਯੂਨੀਵਰਸਿਟੀ ਕਾਲਜ, ਸਰਦੂਲਗੜ੍ਹ (ਮਾਨਸਾ)

ਮਿਤੀ:09/02/2022 Ph: 01659-251400,                Email: ucsardulgarh@pbi.ac.in ਪੱਤਰ ਨੰਬਰ: 3593/

University College Sardulgarh Jobs Recruitment

ਸਬਸਤਮਯਕ ਸ੍ਰ.ਬ.ਸ.ਤ.ਮ.ਯੂਨੀਵਰਸਿਟੀ ਕਾਲਜ ਸਰਦੂਲਗੜ੍ਹ(ਮਾਨਸਾ) ਦੇ ਵਿਦਿਅਕ ਸ਼ੈਸ਼ਨ 2021-22 ਦੇ ਈਵਨ ਸਮੈਸਟਰ ਦੇ ਅਧਿਆਪਨ ਕਾਰਜ ਲਈ ਹੇਠ ਲਿਖੇ ਵਿਸ਼ਿਆਂ ਵਿੱਚ ਯੂਨੀਵਰਸਿਟੀ ਨਿਯਮਾਂ ਅਨੁਸਾਰ ਲੈਕਚਰ ਆਧਾਰ ਤੇ । ਪੀ.ਟੀ.ਏ.ਫੰਡ ਤੇ ਬੇਨਤੀ ਪੱਤਰ ਮੰਗੇ ਜਾਂਦੇ ਹਨ। ਇਹ ਅਸਾਮੀ ਨਿਰੋਲ ਆਰਜ਼ੀ ਹੋਵੇਗੀ ਅਤੇ ਯੂਨੀਵਰਸਿਟੀ ਨਿਯਮਾਂ ਅਨੁਸਾਰ ਨੈੱਟ ਪਾਸ ਉਮੀਦਵਾਰ ਨੂੰ 525 ਰੁਪਏ ਪ੍ਰਤੀ ਲੈਕਚਰ ਅਤੇ ਵੱਧ ਤੋਂ ਵੱਧ 30,000 ਰੁਪਏ ਪ੍ਰਤੀ ਮਹੀਨਾ ਜਾਂ ਬਿਨਾਂ ਨੈੱਟ ਪਾਸ ਉਮੀਦਵਾਰ ਨੂੰ ਪੀ.ਟੀ.ਏ. ਫੰਡ ਵਿੱਚੋ 13,000 ਰੁਪਏ ਪ੍ਰਤੀ ਮਹੀਨਾ ਉੱਕਾ ਪੁੱਕਾ ਮਾਣਭੱਤਾ ਦਿੱਤਾ ਜਾਵੇਗਾ। ਚਾਹਵਾਨ ਉਮੀਦਵਾਰ ਮਿਤੀ 25-02-2022 ਤੱਕ ਆਪਣਾ ਬਿਨੈ ਪੱਤਰ (ਸਾਰੇ ਅਕਾਦਮਿਕ ਦਸਤਾਵੇਜਾਂ ਦੀਆਂ ਕਾਪੀਆਂ ਨੱਥੀ ਕਰਨ ਉਪਰੰਤ ) ਕਾਲਜ ਦਫਤਰ ਵਿੱਚ ਦਸਤੀ ਜਾਂ ਡਾਕ ਰਾਹੀ ਜਮ੍ਹਾਂ ਕਰਵਾ ਸਕਦੇ ਹਨ।


University College Sardulgarh Jobs Recruitment

 

Official Website

Click Here

Below Post Ad

Tags

Post a Comment

0 Comments
* Please Don't Spam Here. All the Comments are Reviewed by Admin.
close