indian institute of science education and research recruitment
indian institute of science education and research mohali
advt No NF (2)/Consultant/2022 Date: 28-01-2022
ਮੈਡੀਕਲ ਕੰਸਲਟੈਂਟ ਦੀ ਨਿਯੁਕਤੀ ਲਈ ਵਾਕ-ਇਨ-ਇੰਟਰਵਿਊ
| ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਸੰਸਥਾਨ (ਆਈ ਆਈ ਐਸ ਈ ਆਰ, ਮੁਹਾਲੀ, ਰਾਸ਼ਟਰੀ
| ਮਹੱਤਤਾ ਦੀ ਇਕ ਸੰਸਥਾ ਦੁਆਰਾ 1 ਸਾਲ ਦੇ ਅਰਸੇ ਜਾਂ 65 ਸਾਲਾਂ ਦੀ ਉਮਰ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਲਈ
ਮੈਡੀਕਲ ਕੌਂਸਲਟੈਂਟ ਵਜੋਂ ਨਿਯੁਕਤੀ ਲਈ ਵਾਕ-ਇਨ-ਇੰਟਰਵਿਊ ਵਾਸਤੇ ਮਿਤੀ 10 02 2022
(ਸ਼ਾਮ 05:00 ਵਜੇ ਤੱਕ ਬਿਨੈਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ
ਅਸਾਮੀ ਦੇ ਵਰਵੇ, ਯੋਗਤਾ ਮਾਪਦੰਡ, ਨਿਯੁਕਤੀ ਦੀਆਂ ਨਿਯਮ ਅਤੇ ਸ਼ਰਤਾਂ,
ਵਾਕ-ਇਨ ਇੰਟਰਵਿਊ ਦੀ ਮਿਤੀ ਅਤੇ ਸਥਾਨ ਸੰਸਥਾ ਦੀ
ਵੈੱਬਸਾਈਟ http:/isermohali.ac.in ਅੰਤਰ | ਐਡਵਰਟਾਇਜ਼ਮੈਂਟ →
ਨਾਨ ਫੈਕਲਟੀ ਪੁਜ਼ੀਸ਼ਨਜ਼ ਉੱਤੇ ਦਿੱਤਾ ਗਿਆ ਹੈ। ਕਿਸੇ ਵੇਰਵਿਆਂ ਲਈ, ਅਸਿਸਟੈਂਟ ਰਜਿਸਟਰਾਰ (ਰਿਕਰੂਟਮੈਂਟ) ਨੂੰ 0172-2240086 ਉੱਤੇ ਸੰਪਰਕ ਕਰੋ ਅਤੇ
| recruitmente lisermohali.ac.in ਤੇ ਈਮੇਲ ਕਰੋ
Please do not enter any spam link in the comment box.