ਭਾਰਤ ਸਰਕਾਰ ਰੇਲ ਮੰਤਰਾਲਾ
ਡੀਜ਼ਲ ਰੇਲ ਇੰਜਣ ਆਧੁਨਿਕੀਕਰਨ ਕਾਰਖਾਨਾ ਪਟਿਆਲਾ-
147003 ਟੈਲੀਫੋਨ : 2396704, 2396000,2396001, ਰੈਕਸ : 91-0175-2306413
ਜਨਤਕ ਸੂਚਨਾ ਡੀਜ਼ਲ ਰੇਲ ਇੰਜਣ ਆਧੁਨਿਕੀਕਰਨ ਕਾਰਖਾਨਾ, ਪਟਿਆਲਾ ਵਿਚ
ਦਸਵੀਂ ਪਾਸ ਉਮੀਦਵਾਰਾਂ ਤੋਂ ਰੇਲ ਕੌਸ਼ਲ ਵਿਕਾਸ ਯੋਜਨਾ ਅਧੀਨ ਮਸ਼ੀਨਿਸਟ ਟਰੇਡ ਵਿਚ ਸਿਖਲਾਈ ਪ੍ਰਦਾਨ ਕਰਨ ਲਈ
ਬਿਨੈਪੱਤਰ ਮਿਤੀ 02.02.2022 ਤੱਕ ਮੰਗੇ ਗਏ ਹਨ।
ਹੋਰ ਵੇਰਵੇ ਡੀ ਐਮ ਡਬਲਿਊ ਦੀ ਵਿਭਾਗੀ
ਵੈੱਬਸਾਈਟ www.dmw.indianrailways.gov.in
Departments fa ਦੇ ਅੰਤਰਗਤ Personnel ਦੇ Misc.Activities
ਲਿੰਕ ਦੇ ਸਬ-ਲਿੰਕ Rail Kaushal Vikas Yojna 'ਤੇ ਉਪਲਬਧ ਹਨ।
Please do not enter any spam link in the comment box.