Type Here to Get Search Results !

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਭਰਤੀ 2022

 ਭਰਤੀ ਇਸ਼ਤਿਹਾਰ निशा वातास अभ ਸਮਾਜ ਭਲਾਈ ਕੰਪਲੈਕਸ, ਸ਼ਿਮਲਾਪੁਰੀ, ਨੇੜੇ ਗਿੱਲ ਲਹਿਰ, ਲੁਧਿਆਣਾ। 8.0161-8456 ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਅਬਕਾਰ ਦੇਬਲ ਹੋਮ, ਬਿਮਲਾਪੁਰੀ, ਲੁਧਿਆਣਾ ਅਤੇ ਚਿਲਡਰਨ ਹਲਵਾਰ ਬੁਆਏਜ਼, ਜਮਾਲਪੁਰ, ਲੁਧਿਆਣਾ ਵਿਚ (ਕੇਵਲ ਪੁਰਸ਼ਾਂ ਲਈ) (ਨਿਰਲ ਠੋਕ 'ਤੇ ਆਧਾਰਤ ਅਸਾਮੀਆਂ ਦੀ ਯਾਰੀ ਸਬੰਧੀ ਇਸ਼ਤਿਹਾਰ ਜ਼ਿਲ੍ਹਾ ਲੁਧਿਆਣਾ ਵਿਚ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਅਬਜ਼ਰਵੇਸ਼ਨ ਹੋਮ, ਲੁਧਿਆਣਾ ਅਤੇ ਚਿਲਡਰਨ ਹੋਮ ਵਾਰ ਬੁਆਏਜ਼, ਜਮਾਲਪੁਰ, ਲੁਧਿਆਣਾ ਵਿਚ ਪ੍ਰੋਬੇਸ਼ਨ ਅਫ਼ਸਰ (03) ਕੇਵਲ ਪੂਰਬ ਲਈ) ਅਤੇ ਲਾਊਂਸਲਰ (02) (ਕੇਵਲ ਪੁਰਸ਼ਾਂ ਲਈ) ਦੀਆਂ ਅਸਾਮੀਆਂ ਦੀ ਭਾਰਤੀ ਪੰਜਾਬ ਸਰਕਾਰ ਦੀ ਰਾਖਵੇਂਕਰਨ ਦੀ ਨੀਤੀ ਅਨੁਸਾਰ ਨਿਰੋਲ ਠੇਕੇ ਦੇ ਆਧਾਰ 'ਤੇ ਕੀਤੀ ਜਾਣੀ ਹੈ, ਜਿਸ ਲਈ ਉਮੀਦਵਾਰਾਂ ਤੋਂ ਬਿਨੇ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਚਾਹਵਾਨ ਉਮੀਦਵਾਰ ਅਸਾਮੀਆਂ ਦੇ ਵੇਰਵੇ ਸਬੰਧੀ ਵਧੇਰੇ ਜਾਣਕਾਰੀ ਲਈ ludhlanunle bn ਦੀ ਵੈੱਬਸਾਈਟ 'ਤੇ ਦੇਖ ਸਕਦੇ ਹੋ। ਚਾਹਵਾਨ ਉਮੀਦਵਾਰ ਉਕਤ ਅਸਾਮੀਆਂ ਲਈ ਬਿਨੈ ਪੱਤਰ ਨਿਰਧਾਰਤ ਪ੍ਰੋਫਾਰਮੇ ਵਿਚ ਭਰ


+

ਕੇ ਕੇਵਲ ਰਜਿਸਟਰਡ ਡਾਕ ਰਾਹੀਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸਮਾਜ ਭਲਾਈ ਕੰਪਲੈਕਸ, ਨੇੜੇ ਗਿੱਲ ਨਹਿਰ, ਸ਼ਿਮਲਾਪੁਰੀ, ਲੁਧਿਆਣਾ ਦੇ ਦਫ਼ਤਰ ਵਿਖੇ ਕੇਵਲ ਰਜਿਸਟਰਲ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ। ਅਰਜ਼ੀਆਂ ਭੇਜਣ ਦੀ ਆਖਰੀ ਮਿਡੀ ਤੇ ਸਮਾਂ 01.02 2022, ਸ਼ਾਮ 06:00 ਵਜੇ ਤੱਕ OPPO ਸਹੀ/- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਲੁਧਿਆਣਾ।


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close