ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਸਬੰਧੀ
ਨੋਟਿਸ ਸ਼ੁੱਧੀ ਨੋਟਿਸ ਨਗਰ ਕੌਂਸਲ, ਆਦਮਪੁਰ ਵਿਖੇ ਕੰਟਰੈਕਟ ਆਧਾਰ 'ਤੇ ਸਫ਼ਾਈ ਸੇਵਕਾਂ ਦੀਆਂ 28 ਅਸਾਮੀਆਂ ਭਰਨ ਲਈ ਮਿਤੀ 23.12.2021 ਨੂੰ ਵੱਖ-ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਛਪਵਾ ਕੇ ਮਿਤੀ 06.01.2022 ਨੂੰ ਸਮਾਂ ਸ਼ਾਮ ਦੇ 5.00 ਵਜੇ ਤੱਕ ਯੋਗ ਉਮੀਦਵਾਰਾਂ ਪਾਸੋਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਸੀ। ਇਸ ਪਬਲਿਕ ਨੋਟਿਸ ਰਾਹੀਂ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਨ੍ਹਾਂ ਅਸਾਮੀਆਂ ਲਈ ਦਰਖ਼ਾਸਤਾਂ ਦੇਣ ਦੀ ਮਿਤੀ 06.01.2022 ਦੀ ਬਜਾਏ ਮਿਤੀ 05.01.2022, ਸਮਾਂ ਸਵੇਰੇ 11.00 ਵਜੇ ਤੱਕ ਸੋਧੀ ਜਾਂਦੀ ਹੈ। ਉਕਤ ਸੋਧੇ ਹੋਏ ਸਮੇਂ ਤੱਕ ਪ੍ਰਾਪਤ ਹੋਈਆਂ ਦਰਖ਼ਾਸਤਾਂ ਦੀ ਕੌਂਸਲਿੰਗ/ਸਕਰੂਟਨੀ ਮਿਤੀ 05.01.2022, ਦੁਪਹਿਰ 12.00 ਵਜੇ ਕੀਤੀ ਜਾਵੇਗੀ।
Please do not enter any spam link in the comment box.