ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ
ਵੱਲੋਂ ਮਿਤੀ 2-12-24 ਦਿਨ ਸੋਮਵਾਰ ਨੂੰ Checkmate Services Pvt. Ltd. ਵੱਲੋਂ ਸਕਿੳਰਿਟੀ ਗਾਰਡ ਦਾ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਭਾਗ ਲੈਣ ਲਈ ਸ਼ਰਤਾਂ ਹੇਠ ਲਿਖੇ ਅਨੁਸਾਰ ਹਨ:-
ਯੋਗਤਾ:- ਦਸਵੀਂ ਪਾਸ (ਸਿਰਫ ਲੜਕੇ)
Join Whatsapp : Click Here
ਉਮਰ ਸੀਮਾ:- 19 ਤੋਂ 35 ਸਾਲ
ਕੱਦ ਤੇ ਭਾਰ:- 5 ਫੁੱਟ 7 ਇੰਚ ਅਤੇ ਭਾਰ 55 ਕਿੱਲੋ
ਤਨਖਾਹ:- 16500/-
ਇਸ ਕੈਂਪ ਵਿੱਚ ਸਾਬਕਾ ਫੌਜੀ ਗੰਨਮੈਨ ਅਤੇ ਸੁਪਰਵਾਈਜ਼ਰ ਦੀ ਭਰਤੀ ਵੀ ਕੀਤੀ ਜਾਵੇਗੀ ਜਿਹਨਾਂ ਦੀ ਤਨਖਾਹ 20000/- ਤੋਂ ਲੈ ਕੇ 24000/- ਤੱਕ ਹੋਵੇਗੀ।
ਕੰਮ ਕਰਨ ਦਾ ਸਥਾਨ:- ਧੂਰੀ (ਪੰਜਾਬ) ਤੇ ਸਿਰਸਾ (ਹਰਿਆਣਾ)
ਇੰਟਰਵਿਊ ਦਾ ਸਮਾਂ ਤੇ ਸਥਾਨ:- ਸਵੇਰੇ 10.30 ਵਜੇ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ, ਸੁਵਿਧਾ ਸੈਂਟਰ ਦੇ ਉੱਪਰ, ਪਹਿਲੀ ਮੰਜ਼ਿਲ, ਮਾਨਸਾ ਵਿਖੇ।
ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 98729-83531, 96469-01503, 94641-78030 ਤੇ ਸੰਪਰਕ ਕੀਤਾ ਜਾ ਸਕਦਾ ਹੈ।
Please do not enter any spam link in the comment box.