ਟੈਰੀਟੋਰੀਅਲ ਆਰਮੀ ਵਿੱਚ ਸਿਪਾਹੀ GD, ਕਲਰਕ, ਟਰੇਡਸਮੈਨ ਦੀਆਂ ਅਸਾਮੀਆਂ ਲਈ ਸਿੱਧੀ ਖੁੱਲ੍ਹੀ ਭਰਤੀ*
![]() |
TERRITORIAL ARMY RELLY |
ਉਮਰ 18 ਤੋ 42 ਸਾਲ ਤੱਕ
ਰੈਲੀ ਦਾ ਸਥਾਨ ਅਤੇ ਮਿਤੀ (ਭਰਤੀ)*
ਸਥਾਨ - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਰਿਪੋਰਟਿੰਗ ਸਮਾਂ 2 a.m ਤੋਂ 5 a.m
ਸਿਪਾਹੀ ਜੀ.ਡੀ., ਕਲਰਕ, ਵਪਾਰੀ ਦੀਆਂ ਅਸਾਮੀਆਂ ਲਈ ਸਿੱਧੀ ਖੁੱਲੀ ਭਰਤੀ*
ਉਮਰ - 18 ਤੋਂ 42 ਸਾਲ (ਸਿਰਫ਼ ਪੁਰਸ਼)
ਇਸ ਭਰਤੀ ਲਈ ਕੋਈ ਆਨਲਾਈਨ ਫਾਰਮ ਨਹੀਂ ਭਰਿਆ ਜਾਵੇਗਾ
ਜਿਸ ਤਰ੍ਹਾਂ ਆਮ ਫੌਜ ਦੀ ਭਰਤੀ ਰੈਲੀ ਹੁੰਦੀ ਹੈ, ਉਸੇ ਤਰ੍ਹਾਂ ਸਿਰਫ਼ ਦਸਤਾਵੇਜ਼ਾਂ ਨਾਲ ਹੀ ਸਿੱਧੇ ਤੌਰ 'ਤੇ ਰੈਲੀ ਵਿੱਚ ਜਾਣਾ ਹੈ, ਅਤੇ ਉਹੀ ਦਸਤਾਵੇਜ਼ ਲੈ ਕੇ ਜਾਣਾ ਹੈ ਜੋ ਆਮ ਭਰਤੀ ਵਿਚ ਚਾਹੀਦੇ ਹੁੰਦੇ ਹਨ
ਇਸ ਵਿੱਚ ਪੇਪਰ ਫਿਜ਼ੀਕਲ ਅਤੇ ਮੈਡੀਕਲ ਤੋਂ ਬਾਅਦ ਹੋਵੇਗਾ
ਜ਼ਿਲ੍ਹਾ ਅਤੇ ਮਿਤੀ*
ਅੰਮ੍ਰਿਤਸਰ, ਕਪੂਰਥਲਾ, ਪਟਿਆਲਾ - 10 ਨਵੰਬਰ
ਫਾਜ਼ਿਲਕਾ, ਫਰੀਦਕੋਟ- 11 ਨਵੰਬਰ
ਗੁਰਦਾਸਪੁਰ, ਜਲੰਧਰ- 13 ਨਵੰਬਰ
ਲੁਧਿਆਣਾ, ਫਤਹਿਗੜ੍ਹ ਸਾਹਿਬ - 14 ਨਵੰਬਰ
ਫ਼ਿਰੋਜ਼ਪੁਰ, ਹੁਸ਼ਿਆਰਪੁਰ - 16 ਨਵੰਬਰ
ਤਰਨਤਾਰਨ, ਮਾਲੇਰਕੋਟਲਾ- 17 ਨਵੰਬਰ
ਸੰਗਰੂਰ, ਰੂਪ ਨਗਰ -19 ਨਵੰਬਰ
ਮਾਨਸਾ ਮੁਕਤਸਰ - 20 ਨਵੰਬਰ
ਬਠਿੰਡਾ, ਐਸ ਬੀ ਐਸ ਨਗਰ - 22 ਨਵੰਬਰ
ਮੋਗਾ ਬਰਨਾਲਾ - 23 ਨਵੰਬਰ
Please do not enter any spam link in the comment box.