Sky Achiever International ਕੰਪਨੀ ਵੱਲੋਂ
▪️Team Leader,
▪️Sales Executive,
▪️Assistant Manager,
▪️Branch Manager ਦੀ ਭਰਤੀ ਲਈ ਮਿਤੀ
▪️12-08-2024 (ਸੋਮਵਾਰ) ਨੂੰ ਸਮਾਂ ਸਵੇਰੇ 10.00 ਵਜੇ ਮਾਡਲ ਕਰੀਅਰ ਸੈਂਟਰ-
▪️ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਵਿੱਦਿਅਕ ਯੋਗਤਾ ਘੱਟੋ ਘੱਟ
▪️10th ਪਾਸ,
▪️ ਉਮਰ ਹੱਦ 18 ਤੋਂ 25 ਸਾਲ। ਚਾਹਵਾਨ ਉਮੀਦਵਾਰ (ਲੜਕੇ ਅਤੇ ਲੜਕੀਆਂ) ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ Resume ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।
▪️ਅਸਾਮੀਆਂ ਦੀ ਗਿਣਤੀ 100,
▪️ਤਨਖਾਹ 10000/- ਤੋਂ 16000/- ਰੁਪਏ ਪ੍ਰਤੀ ਮਹੀਨਾ।
▪️ਇੰਟਰਵਿਊ ਦਾ ਸਥਾਨ: ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ (ਕਚਹਿਰੀਆ ਸੇਵਾ ਕੇਂਦਰ ਦੇ ਉਪਰ)। ਵਧੇਰੇ ਜਾਣਕਾਰੀ ਲਈ
▪️ ਸੰਪਰਕ ਨੰ: 7087420233, No TA/DA. From MCC/DBEE-Mansa.
Please do not enter any spam link in the comment box.