Blinkit ਕੰਪਨੀ ਵੱਲੋਂ Store Packing Stacking Executive
ਦੀ ਭਰਤੀ ਲਈ ਮਿਤੀ 05-08-2024 (ਸੋਮਵਾਰ) ਨੂੰ ਸਮਾਂ ਸਵੇਰੇ 10.00 ਵਜੇ ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਵਿੱਦਿਅਕ ਯੋਗਤਾ ਘੱਟੋ ਘੱਟ 12th ਪਾਸ, ਉਮਰ ਸੀਮਾ 18 ਤੋਂ 35 ਸਾਲ। ਚਾਹਵਾਨ ਉਮੀਦਵਾਰ (ਕੇਵਲ ਲੜਕੇ) ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ Resume ਨਾਲ ਲੈ ਕੇ ਆਉਣਾ ਯਕੀਨੀ ਬਣਾਉਣ । ਅਸਾਮੀਆਂ ਦੀ ਗਿਣਤੀ 100, ਤਨਖਾਹ 16000/- + PF + ESIC + Insurance + Incentive। ਇੰਟਰਵਿਊ ਦਾ ਸਥਾਨ: ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ (ਕਚਹਿਰੀਆ ਸੇਵਾ ਕੇਂਦਰ ਦੇ ਉਪਰ)। ਵਧੇਰੇ ਜਾਣਕਾਰੀ ਲਈ ਸੰਪਰਕ ਨੰ: 94641-78030, 8559021184 No TA/DA. From MCC/DBEE-Mansa.
Please do not enter any spam link in the comment box.