Type Here to Get Search Results !

ਪੈਸਕੋ ਇੰਸਟੀਚਿਊਟ, ਬਠਿੰਡਾ ਵਿਖੇ ਰੋਜ਼ਗਾਰ ਮੁਖੀ ਕੋਰਸ

 ਪੈਸਕੋ ਇੰਸਟੀਚਿਊਟ, ਬਠਿੰਡਾ ਵਿਖੇ ਰੋਜ਼ਗਾਰ ਮੁਖੀ ਕੋਰਸ


ਕੋਰਸ ਬਠਿੰਡਾ ਵਿਖੇ 24 ਜੂਨ 2024 ਤੋਂ ਸ਼ੁਰੂ ਹੋ ਰਹੇ ਹਨ :


ਅੱਗ ਤੇ ਉਦਯੋਗਿਕ ਸੁਰੱਖਿਆ


ਮਿਆਦ 03/06 ਮਹੀਨੇ


ਸੁਰੱਖਿਆ ਸਿਖਲਾਈ


ਮਿਆਦ 02 ਮਹੀਨੇਂ


ਕੰਪਿਊਟਰ ਬੇਸਿਕ ਸਕਿੱਲਜ਼


ਮਿਆਦ 03 ਮਹੀਨੇ


ਘੱਟੋ-ਘੁੱਟ ਯੋਗਤਾ 8ਵੀਂ ਪਾਸ, ਭੋਜਨ/ਰਿਹਾਇਸ਼ ਸਹੂਲਤਾਂ ਮੁਹੱਈਆ ਹਨ।


ਦਾਖਲੇ ਸ਼ੁਰੂ, ਸੀਮਿਤ ਸੀਟਾਂ।


ਪੈਸਕੋ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ,*


ਬੀ-14, ਉਦਯੋਗਿਕ ਵਿਕਾਸ ਕੇਂਦਰ, ਮਾਨਸਾ ਰੋਡ, ਬਠਿੰਡਾ


-(ਪੰਜਾਬ ਸਰਕਾਰ ਦਾ ਅਦਾਰਾ)




Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close