ਦਫਤਰ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਬਠਿੰਡਾ ਰੋਜ਼ਗਾਰ ਸੂਚਨਾ
1. ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਬਠਿੰਡਾ ਵਿਖੇ ਅਸਿਸਟੈਂਟ ਪ੍ਰੋਫੈਸਰ ਦੀ 01 ਆਸਾਮੀ ਅਤੇ ਪੀ.ਟੀ.ਏ. ਕਲਰਕ ਦੀ 01 ਆਸਾਮੀ ਨਿਰੋਲ ਠੇਕੇ ਦੇ ਆਧਾਰ 'ਤੇ 11 ਮਹੀਨੇ ਲਈ ਭਰਨ ਲਈ ਯੋਗ ਉਮਦੀਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਸਾਬਕਾ ਸੈਨਿਕ ਨੂੰ ਤਰਜੀਹ ਦਿੱਤੀ। ਜਾਵੇਗੀ। ਅਸਿਸਟੈਂਟ ਪ੍ਰੋਫੈਸਰ ਅਤੇ ਪੀ.ਟੀ.ਏ. ਕਲਰਕ ਦੀ ਆਸਾਮੀ ਲਈ ਘੱਟੋ-ਘੱਟ 4 ਸਾਲ ਦੇ ਤਜਰਬੇ ਵਾਲੇ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ।
Please do not enter any spam link in the comment box.