Type Here to Get Search Results !

meritorious and eminence merit list 204

meritorious and eminence merit list 204

ਪਿਆਰੇ ਵਿਦਿਆਰਥੀਓ


ਜ਼ਰੂਰੀ ਸੂਚਨਾ ਮੈਰੀਟੋਰੀਅਸ ਸਕੂਲਾਂ ਵਿੱਚ ਕਾਊਂਸਲਿੰਗ ਸਬੰਧਤ


1.ਜਿੰਨਾ ਬੱਚਿਆ ਦਾ ਨਾ MERIT LIST ਵਿੱਚ ਹੈ ਕੇਵਲ ਉਹ ਹੀ ਬੱਚੇ ਕਾਊਂਸਲਿੰਗ ਲਏ ਜਾਣਗੇ ਬੱਚਿਆ ਦੇ ਨਾਮ ਦੇ ਨਾਲ ਮੈਰਿਟ ਨੰਬਰ ਅਤੇ ਕਾਊਂਸਲਿੰਗ ਦੀ ਮਿਤੀ ਅਤੇ ਕਾਉਂਸਲਿੰਗ ਦਾ ਸਮਾਂ ਨਾਲ਼ ਦੱਸਿਆ ਗਿਆ ਹੈ।


2. ਜਿੰਨਾ ਬੱਚਿਆ ਦਾ ਨਾਮ ਮੈਰਿਟ ਲਿਸਟ ਵਿਚ ਨਹੀਂ ਹੈ ਇਸ ਦਾ ਮਤਲਬ ਹੈ ਉਹਨਾ ਦਾ ਸੇਲਕਸ਼ਨ ਨਹੀਂ ਹੋਇਆ ਹੈ ।


3.ਮੈਰਿਟ ਲਿਸਟ ਵਿੱਚ ਕਿਸੇ ਵੀ ਤਰ੍ਹਾਂ ਤਾਂ SC,BC,OBC ਨਹੀਂ ਦੇਖਿਆ ਜਾਂਦਾ ਉਸ ਵਿੱਚ ਸਿਰਫ਼ ਜਿਸ ਦੇ ਨੰਬਰ ਜਾਂਦਾ ਹੋਣਗੇ ਕੇਵਲ ਉਹੀ ਬੱਚੇ ਦਾ ਨਾਂ ਮੈਰਿਟ ਵਿੱਚ ਆਉਂਦਾ ਹੈ ਤੇ ਉਸ ਨੂੰ GENRAL ਮੈਰਿਟ ਲਿਸਟ ਨਾਲ਼ ਦਰਸਾਇਆ ਜਾਂਦਾ ਹੈ ।


4.ਬੱਚਿਆ ਦੇ ਸਵਾਲ ਹੈ ਲਿਸਟ ਵਿੱਚ 60 ਵਾਲਾ ਵੀ ਹੈ ਓਹਨਾ ਨੂੰ ਦੱਸ ਦੇਈਏ ਪੰਜਾਬ ਸਰਕਾਰ ਦੀ ਹਦੀਅਤਾ ਦੇ ਮੁਤਾਬਿਕ HANDICAPIED, WOMEN HOUSE , ਲਈ ਕੁਝ ਸੀਟਾਂ ਨੇ ਓਹਨਾ ਦੀ ਵੱਖਰੀ ਲਿਸਟ ਬਣਦੀ ਹੈ 


ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਸਾਂਝਾ ਕਰੋ ਤਾਂ ਕੋਈ ਅਧੂਰੀ ਜਾਣਕਾਰੀ ਵਿੱਚ ਨਾ ਫ਼ਸਿਆ ਰਹੇ


ਧੰਨਵਾਦ ਜੀ


meritorious and eminence merit list 204

Mertorious Merit List : Click Here

Meritorious Schools  Result 2024 ਮੈਰੀਟੋਰੀਅਸ ਸਕੂਲ

Result of Entrance Examination of 9th class for Meritorious Schools

Meritorious and Eminence Admit Card 2024

Download Answer Key

Meritorious and Eminence Punjab admission Last Date Extended


Meritorious and Eminence Admit Card 2024
Meritorious and Eminence Admit Card 2024
Meritorious/Eminence Download Answer Key 2024

Answer Key Download: Click Here

Meritorious and Eminence Punjab admission 2024-25

ਮੈਰੀਟੋਰੀਅਸ ਸਕੂਲ/ਸਕੂਲ ਆਫ਼ ਐਮੀਨੈਂਸ
ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ (9ਹੀਂ/11ਹੀਂ/ਵਲਗਮ)
(2024-25) ਦੇ ਦਾਖਲਾ ਲੈਣ ਲਈ ਫਾਰਮ ਆਨਲਾਇਨ ਅਪਲਾਈ ਕਰੋ।
(ਜਿਹੜੇ ਵਿਦਿਆਰਥੀ 8ਵੀਂ/10ਵੀਂ/ ਕਰ ਰਹੇ ਹਨ ਉਹ ਫਾਰਮ ਭਰ ਸਕਦੇ ਹਨ।)
(ਆਖਰੀ ਮਿਤੀ- 15.03.2024) ਅਪਲਾਈ ਕਰੋ

Meritorious and Eminence Punjab admission Last Date Extended
Meritorious and Eminence Punjab admission Last Date Extended


Meritorious School Admission 2024-25

school of eminence punjab admission 2024-25



 ਨੋਟ - ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਲਗਭਗ Total 118 School of Eminence ਹਨ ਅਤੇ ਦਾਖ਼ਲਾ ਲੈਣ ਲਈ ਪਹਿਲਾਂ ਪੇਪਰ ਹੋਵੇਗਾ।


ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪੋਸਟ ਨੂੰ ਅੱਗੇ ਜਰੂਰ ਸਾਂਝਾ ਕੀਤਾ ਜਾਵੇ ਤਾਂ ਕਿ ਗਰੀਬ भाधिभां से निभाव घसे Non Medical, Medical भरे Commerce ਵਰਗੀ ਵੱਡੀ ਪੜ੍ਹਾਈ ਫ੍ਰੀ ਵਿੱਚ ਕਰ ਸਕਣ ਅਤੇ Private ਸਕੂਲਾਂ ਦੀ ਲੁੱਟ ਤੋਂ ਬੱਚ


ਸਕਣ। ਵਿਦਿਆਰਥੀ ਇਸ ਟਾਈਮ ਅੱਠਵੀਂ ਅਤੇ ਦਸਵੀਂ ਕਲਾਸ ਦੇ ਪੇਪਰ ਦੇ ਰਹੇ ਹਨ ਉਹ


ਜੋ ਇਹਨਾਂ ਸਕੂਲਾਂ ਲਈ ਹੋ ਰਹੀ ਦਾਖਲਾ ਪ੍ਰੀਖਿਆ ਵਿੱਚ ਹਿੱਸਾ ਲੈ ਸਕਦੇ ਹਨ।


ਆਓ, ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਅਤੇ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਹੱਥ ਮਿਲ਼ਾਈਏ ।


ਆਓ, ਸਾਰੇ ਮਿਲ਼ ਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ ! Exam Dates - For 11th Class - 17 March, For 9th Class 30 March 2024

Meritorious and Eminence Punjab admission 2024-25
Meritorious and Eminence Punjab admission 2024-25

Last Date Apply extended 19/03/2024

Meritorious Schools  Result 2024 ਮੈਰੀਟੋਰੀਅਸ ਸਕੂਲ  

Result of Entrance Examination of 9th class for Meritorious Schools : Click Here

Result of Entrance Examination of 9th class for School of Eminence : Click Here

Admit Card : Click Here


Apply Online

Click Here || Login

Download Notification

Click Here

Official Website

Click Here

Join Whatsapp

Click Here

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close