ਭਾਰਤ ਸਰਕਾਰ ਵੱਲੋਂ ਅਗਨੀਵੀਰ ਸਕੀਮ ਤਹਿਤ ਭਰਤੀ
ਭਾਰਤ ਸਰਕਾਰ ਵੱਲੋਂ ਅਗਨੀਵੀਰ ਸਕੀਮ ਤਹਿਤ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਵਿੱਚ ਆਈ.ਟੀ.ਆਈ., ਡਿਪਲੋਮਾ ਪਾਸ ਪ੍ਰਾਰਥੀਆਂ ਨੂੰ ਭਰਤੀ ਦੌਰਾਨ Extra Weightage ਦਿੱਤੀ ਜਾਵੇਗੀ। ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਅਗਨੀਵੀਰ ਸਕੀਮ ਤਹਿਤ ਲਿਖਤੀ ਇਮਤਿਹਾਨ ਅਤੇ ਫਿਜੀਕਲ ਟੈਸਟਾਂ ਲਈ ਬਿਲਕੁਲ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਸਮੇਂ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਬਿਲਕੁਲ ਮੁਫਤ ਦਿੱਤੀ ਜਾਵੇਗੀ। ਚਾਹਵਾਨ ਪ੍ਰਾਰਥੀ ਮੋਬਾਇਲ ਨੰਬਰ 93167-13000, 94641-52013, 94638-31615, 95493-00001 ਤੇ ਸੰਪਰਕ ਕਰ ਸਕਦੇ ਹਨ।
Please do not enter any spam link in the comment box.