ਬਠਿੰਡਾ ਕਲਰਕਾਂ ਦੀਆਂ ਪੋਸਟਾਂ
ਬਠਿੰਡਾ ਕਲਰਕਾਂ ਦੀਆਂ ਪੋਸਟਾਂ
Office of District & Sessions Judge, Judicial Court Complex, Bathinda ਵੱਲੋਂ ਕਲਰਕਾਂ ਦੀਆਂ ਕੁੱਲ 16 ਅਸਾਮੀਆਂ (On Adhoc Basis) ਲਈ ਉਮੀਦਵਾਰਾਂ ਤੋਂ ਮਿਤੀ 20-04-2024, ਸ਼ਾਮੀ 05.00 ਵਜੇ ਤੱਕ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ। ਇਹਨਾਂ ਅਸਾਮੀਆਂ ਲਈ ਘੱਟੋ-ਘੱਟ ਯੋਗਤਾ A Degree of Bachelor of Arts/Science or Equivalent there to form a recogniesed University and should have passed Matriculation with Punjabi as one of the subject and must have proficiency in operation of computers ਕੀਤੀ ਹੋਣੀ ਚਾਹੀਦੀ ਹੈ। Age Limit 18 to 37 Years for General Category as on 01-01-2024. Relaxation of age will be given to the candidates of resereved Categories as per rules/Instructions of the Hon'ble High Court as well as Punjab Gevernment. ਇਹਨਾਂ ਅਸਾਮੀਆਂ ਨੂੰ ਭਰਨ ਲਈ ਪ੍ਰਾਰਥੀ website https://districts.ecourts.gov.in/bathinda ਤੋਂ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
DBEE Bathinda
Read More: Clerk Post
Join Whatsapp : Click Here
Please do not enter any spam link in the comment box.