ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ
mai bhago armed forces preparatory institute for girls mohali (session - 2024-2026)
ਪੰਜਾਬ ਦੀਆਂ ਕੁੜੀਆਂ ਲਈ ਆਰਮਡ ਫੋਰਸਿਜ਼ ਵਿੱਚ ਕਮਿਸ਼ਨਡ ਅਫਸਰ ਬਣਨ ਦਾ ਸੁਨਹਿਰੀ ਮੌਕਾ
ਦਾਖਲਾ ਨੋਟਿਸ
ਦਸਵਾਂ ਬੈਚ (ਜੁਲਾਈ 2024 ਤੋਂ ਸ਼ੁਰੂ)
ਪੰਜਾਬ ਸਰਕਾਰ ਦੀ ਸੰਸਥਾ
28 ਅਪ੍ਰੈਲ 2024 ਨੂੰ ਲਿਖਤੀ ਪ੍ਰੀਖਿਆ
ਮੋਹਾਲੀ ਵਿਖੇ 9 ਏਕੜ ਦੇ ਕੈਂਪਸ ਵਿੱਚ ਫੈਲੀ ਹੋਈ ਪੂਰੀ ਤਰ੍ਹਾਂ ਰਿਹਾਇਸੀ ਇੰਸਟੀਚਿਊਟ
ਦਾਖਲਾ ਪ੍ਰੀਖਿਆ ਲਈ ਆਨਲਾਈਨ ਅਪਲਾਈ ਕਰਨ ਲਈ ਵੈਬਸਾਈਟ ਵਿਜੀਟ ਕਰੋ
http://recruitment-portal-in or http://mbafpigirls.in ਲਿੰਕ 15 ਫਰਵਰੀ 2024, 04 ਵਜੇ ਤੋਂ ਲੈ ਕੇ 18 ਅਪ੍ਰੈਲ 2024, ਸ਼ਾਮ 06 ਵਜੇ ਤੱਕ ਕਾਰਜ਼ਸ਼ੀਲ ਰਹੇਗਾ
ਯੋਗਤਾ:
1. ਪੰਜਾਬ ਦੀਆਂ ਰਹਿਣ ਵਾਲੀਆਂ ਕੁੜੀਆਂ ਜੋ 2024 ਵਿੱਚ 12ਵੀਂ ਜਮਾਤ ਪਾਸ ਕਰਣਗੀਆਂ, ਅਪਲਾਈ ਕਰਨ ਦੇ ਯੋਗ ਹਨ।
2. ਚਾਹਵਾਨ ਉਮੀਦਵਾਰਾਂ ਦੀ ਉਮਰ 01 ਜੁਲਾਈ 2024 ਨੂੰ 16 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ
3. ਕਮਿਸ਼ਨਡ ਅਫਸਰਾਂ ਲਈ ਆਰਮੀ/ਏਅਰ ਫੋਰਸ/ਨੇਵੀਂ ਚੋਣ ਦੇ ਮਾਪਦੰਡਾਂ ਦੇ ਅਨੁਸਾਰ ਮੈਡੀਕਲ ਮਾਪਦੰਡ।
4. ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਮਾਈ ਭਾਗੋ AFPI ਦੀ ਵੈਬਸਾਈਟ ਤੇ ਉਪਲੱਬਧ ਹਨ।
Apply Online |
|
Download Notification |
|
Official Website |
|
Join Whatsapp |
|
Facebook Page Follow |
Please do not enter any spam link in the comment box.