ਦਫਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ
Paralegal Volunteer Post Punjab
ਨੋਟਿਸ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ (ਲੀਗਲ ਏਡ ਕਲੀਨਿਕ) ਰੈਗੂਲੇਸ਼ਨ-2011 ਦੇ ਅੰਤਰਗਤ ਰੂਪਨਗਰ ਵਿਖੇ ਪੈਰਾ-ਲੀਗਲ ਵਾਲੰਟੀਅਰਜ਼ ਦੀ ਨਿਯੁਕਤੀ ਕੀਤੀ ਜਾਣੀ ਹੈ। ਇਸ ਸਬੰਧ ਵਿਚ ਯੋਗ ਉਮੀਦਵਾਰਾਂ ਤੋਂ ਸਾਦੇ ਕਾਗਜ਼ ਉਪਰ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਘੱਟੋ-ਘੱਟ ਯੋਗਤਾ : ਮੈਟ੍ਰਿਕ (ਐਫਰਡ) ਅਰਜ਼ੀ ਦੇਣ ਦੀ ਆਖਰੀ ਮਿਤੀ 17.08.2023 (ਦਫਤਰੀ ਸਮੇਂ ਦੌਰਾਨ) ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ। ਸਥਾਨ : ਇੰਟਰਵਿਊ/ਟੈਸਟ ਦੀ ਮਿਤੀ : ਏ.ਡੀ.ਆਰ.ਸੈਂਟਗ ਦਫਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਭੱਤਾ ਰੂਪਨਗਰ) ਇਥੇ ਇਹ ਦੱਸਣਯੋਗ ਹੈ ਕਿ ਪੈਰਾ-ਲੀਗਲ ਵਾਲੰਟੀਅਰਜ਼ ਨੂੰ ਕੋਈ ਪੱਕੀ ਤਨਖਾਹ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ 400/- ਰੁਪਏ ਪ੍ਤੀ ਕਾਰਗੁਜ਼ਾਰੀ ਪ੍ਰਤੀ ਦਿਨ ਦੇ ਹਿਸਾਬ ਨਾਲ ਭੱਤਾ ਦਿੱਤਾ ਜਾਵੇਗਾ। ਪੈਰਾ-ਲੀਗਲ ਵਾਲੰਟੀਅਰਜ਼ ਦੇ ਕੰਮ (ਸੰਖੇਪ ਵਿਚ) : ਕਾਨੂੰਨੀ ਜਾਗਰੂਕਤਾ ਫੈਲਾਉਣਾ, ਸਮਾਜ ਵਿਚ ਹੋ ਰਹੀ ਕਿਸੇ ਵੀ ਵਧੀਕੀ ਦੀ ਰਿਪੋਰਟ ਕਰਨਾ, ਮੁਫਤ ਕਾਨੂੰਨੀ ਸਹਾਇਤਾ ਦਿਵਾਉਣਾ, ਲੋੜਵੰਦ ਸ਼ਹਿਰੀਆਂ ਦੀ ਮਦਦ ਕਰਨਾ, ਲੋਕਾਂ ਨੂੰ ਲੋਕ ਅਦਾਲਤਾਂ, ਮੀਡੀਏਸ਼ਨ ਸੈਂਟਰ ਅਤੇ ਸਥਾਈ ਲੋਕ ਅਦਾਲਤ ਦੀ ਜਾਣਕਾਰੀ ਦੇਣਾ, ਲੀਗਲ ਏਡ ਕਲੀਨਿਕ ਚਲਾਉਣਾ ਅਤੇ ਫਰੰਟ ਆਫਿਸ ਸਬੰਧੀ ਡਿਊਟੀ ਆਦਿ। ਗਰੁੱਪ/ਵਿਅਕਤੀ ਜਿਨ੍ਹਾਂ ਵਿਚੋਂ ਪੈਰਾ-ਲੀਗਲ ਵਾਲੰਟੀਅਰਜ਼ ਚੁਣੇ ਜਾਣਗੇ :- ਅਧਿਆਪਕ (ਰਿਟਾਇਰਡ ਅਧਿਆਪਕ) 12 2. ਰਿਟਾਇਰਡ ਸਰਕਾਰੀ ਮੁਲਾਜ਼ਮ ਅਤੇ ਸੀਨੀਅਰ ਸਿਟੀਜ਼ਨ ਐੱਮ. ਐੱਸ. ਡਬਲਿਊ ਦੇ ਵਿਦਿਆਰਥੀ ਅਤੇ ਅਧਿਆਪਕ 3. 4. ਆਂਗਣਵਾੜੀ ਵਰਕਰਜ਼ 5. ਡਾਕਟਰ/ਫ਼ਿਸੀਜ਼ੀਅਨਜ਼ 6. 7. ਲਾਅ ਵਿਦਿਆਰਥੀ (ਜਦੋਂ ਤੱਕ ਉਹ ਵਕੀਲ ਵਜੋਂ ਦਾਖਲਾ ਨਹੀਂ ਲੈਂਦੇ) ਗੈਰ-ਸਿਆਸੀ ਵਿਅਕਤੀ, ਐੱਨ. ਜੀ. ਓ. ਅਤੇ ਕਲੱਬ 8. 9. ਔਰਤਾਂ ਦੇ ਸਵੈ-ਹੈਲਪ ਗਰੁੱਪ ਅਤੇ ਹੋਰ ਸ਼੍ਰੇਣੀਆਂ ਨਾਲ ਸਬੰਧਤ ਸਵੈ-ਹੈਲਪ ਗਰੁੱਪ ਪੜ੍ਹੇ-ਲਿਖੇ ਕੈਦੀ (ਚੰਗਾ ਆਚਰਣ ਵਾਲੇ) ਜੋ ਕਿ ਲੰਬੇ ਸਮੇਂ ਤੋਂ ਸੂਜ਼ਾ ਭੁਗਤ ਰਹੇ ਹਨ। 10 . ਕੋਈ ਵੀ ਅਜਿਹਾ ਵਿਅਕਤੀ ਜੋ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸਬ-ਦੁ ਡਵੀਜ਼ਨ ਲੀਗਲ ਸਰਵਿਸਜ਼ ਅਥਾਰਟੀ ਵੱਲੋਂ ਯੋਗ ਪਾਇਆ ਜਾਵੇਗਾ ਜਾਵੇਗੀ। /00/12/99/2023/26430ਸੀ. ਜੇ. ਐੱਮ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ
Please do not enter any spam link in the comment box.