Punjab Ex-Servicemen Recruitment 2023
ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) (ਪੰਜਾਬ ਸਰਕਾਰ ਦਾ ਅਦਾਰਾ) ਭਰਤੀ ਨੋਟਿਸ ਭਰਤੀ ਨੋਟਿਸ ਰੈਫਰੈਂਸ ਨੰ. 502(ii)/AD/PESCO-40 For ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਕੂਲ ਮੁਖੀਆਂ ਨੂੰ ਸਕੂਲਾਂ ਵਿਚ ਗੈਰ-ਵਿਦਿਅਕ ਕੰਮਾਂ ਤੋਂ ਭਾਰ ਮੁਕਤ ਕਰਨ ਲਈ Outsource Agency ਰਾਹੀਂ Campus Manager ਨਿਯੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ positon/ ਅਸਾਮੀ ਲਈ ਕੋਈ ਵੀ ਉਮੀਦਵਾਰ, ਜੋ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ, ਕੋਈ ਵੀ ਰਾਜ ਸਰਕਾਰ, ਸਥਾਨਕ ਸੰਸਥਾਵਾਂ ਜਾਂ ਬਰਾਬਰ ਦੀਆਂ ਸੇਵਾਵਾਂ ਤੋਂ ਘੱਟ ਤੋਂ ਘੱਟ Category-C ਤੋਂ ਰਿਟਾਇਰ ਹੋਏ ਹੋਣ, ਨੂੰ ਲਗਾਉਣ ਦੀ ਤਜਵੀਜ਼ ਹੈ। ਇਹ ਨਿਯੁਕਤੀਆਂ outsource agency PESCO ਵੱਲੋਂ ਪਹਿਲੇ ਫੇਜ਼ ਵਿਚ 150 ਸਕੂਲਾਂ ਵਿਚ ਕੀਤੀ ਜਾਣੀ ਹੈ। ਇਸ ਸਬੰਧੀ ਲੋੜੀਂਦੀ ਯੋਗਤਾ, ਸਕੂਲਾਂ ਦੀ ਲਿਸਟ, ਤਜਰਬਾ ਅਤੇ Campus Manager ਦੇ Role ਅਤੇ Responsibilities ਦਾ ਵੇਰਵਾ PESCO ਦੀ website: exservicemencorp.punjab.gov.in 'ਤੇ ਉਪਲਬਧ online application submit ado et website: website: exservicemencorp.punjab.gov.in 'ਤੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਅਪਲਾਈ ਕੀਤਾ ਜਾ ਸਕਦਾ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 21 ਜੁਲਾਈ, 2023 ਹੈ। ਇਕ ਐਪਲੀਕੈਂਟ ਕੇਵਲ ਇਕ ਹੀ ਸਕੂਲ ਲਈ ਅਪਲਾਈ ਕਰ ਸਕਦਾ ਹੈ। ਇਸ ਸਬੰਧੀ ਅਗਲੇਰੀ ਜਾਣਕਾਰੀ ਲਈ ਉਮੀਦਵਾਰ ਵੱਲੋਂ ਦਿੱਤੀ ਗਈ E-mail ਅਤੇ PESCO ਦੀ Website ਰਾਹੀਂ ਸੂਚਿਤ ਕੀਤਾ ਜਾਵੇਗਾ.
Apply Online |
|
Official Website |
|
Notification |
Please do not enter any spam link in the comment box.