ਜ਼ਰੂਰੀ ਸੂਚਨਾ - ਜਿਨ੍ਹਾਂ Candidates ਨੇ KVS ਆਦਮਪੁਰ ਜਲੰਧਰ ਵਾਲੀ ਸਿੱਧੀ INTERVIEW PRT ਪੋਸਟ ਲਈ ਫਾਰਮ ਅਪਲਾਈ ਕਰੇ ਸੀ ,ਪਹਿਲਾਂ C TET ਜਰੂਰੀ ਨਹੀਂ ਸੀ ਪਰ ਹੁਣ ਜਿਆਦਾ ਫ਼ਾਰਮ ਭਰੇ ਜਾਣ ਕਰਕੇ 1 ਜੁਲਾਈ ਨੂੰ C TET ਜ਼ਰੂਰੀ ਕਰ ਦਿੱਤਾ ਹੈ ,
👉ਇਸ ਲਈ 3 ਜੁਲਾਈ ਨੂੰ ਸਿਰਫ ਉਹੀ candidates interview ਲਈ ਜਾਣ ਜਿਨ੍ਹਾਂ ਕੋਲ C TET ਪਾਸ ਦਾ ਸਰਟੀਫਿਕੇਟ ਹੋਵੇ । ਬਾਕੀ ਨਾ ਜਾਣ।
Please do not enter any spam link in the comment box.