Machine Operator Cum Helper Post 2023
![]() |
Machine Operator Cum Helper Post 2023 |
ਮਿਤੀ 28-04-2023, ਦਿਨ ਬੁੱਧਵਾਰ ਨੂੰ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ GSA Industries Patiala. ਵੱਲੋਂ Machine Operator Cum Helper ਦੀ à¨à¨°à¨¤ੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 10th ਪਾਸ ਲੜਕੇਆਂ (Boys) ਅਤੇ ਲੜਕੀਆਂ (Girls) ਦੀ ਜਰੂਰਤ ਹੈ। ਉਮਰ ਸੀਮਾ 18 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਆਪਣੇ ਅਸਲ ਸਰਟੀਫਿਕੇਟ ਦੀਆਂ ਫੋਟੋਸਟੇਟ ਕਾਪੀਆ ਅਤੇ ਰਜਿਊਮ (Resume) ਲੈ ਕੇ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਪਹੁੰਚੋ। ਇੰਟਰਵਿਊ ਦਾ ਸਥਾਨ: à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ (ਕਚਹਿਰੀਆ ਸੁਵਿਧਾ ਸੈਂਟਰ ਦੇ ਉਪਰ) 10:30 ਵਜੇ ਪਹੁੰਚਿਆ ਜਾਵੇ। ਤਨਖਾਹ 12000 To 15000/- ਦੇ ਕਰੀਬ ਹੈ। ਇੰਟਰਵਿਊ ਦਾ ਸਮਾਂ 10:30 ਤੋਂ 01:30 ਵਜੇ ਤੱਕ ਰੱਖਿਆ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 94641-78030, 63886-41016 ਤੇ ਸੰਪਰਕ ਕਰ ਸਕਦੇ ਹੋ।
Please do not enter any spam link in the comment box.