Type Here to Get Search Results !

Punjab Anganwadi Recruitment 2023

ਪੰਜਾਬ ਆਂਗਣਵਾੜੀ ਭਰਤੀ 2023 | Punjab Anganwadi Recruitment 2023

ਪੋਸਟਾਂ - 
ਆਂਗਣਵਾੜੀ ਵਰਕਰ [ਮੇਨ] - 1016
ਮਿੰਨੀ ਆਂਗਣਵਾੜੀ ਵਰਕਰ - 129
ਆਂਗਣਵਾੜੀ ਹੈਲਪਰ - 4569

ਥੌੜੇ ਟਾਈਮ ਤੱਕ ਆਵੇਗਾ

Starting Date - 17 Feb 2023
Last Date - 09 March 2023



ਪੰਜਾਬ ਆਂਗਣਵਾੜੀ ਭਰਤੀ 2023 | Punjab Anganwadi Recruitment 2023

ਬਹੁਤ ਜਣਿਆ ਦੇ Message ਆ ਰਹੇ ਸੀ ਵੀ ਆਂਗਣਵਾੜੀ ਦੀਆਂ ਆਪਣੇ ਇਲਾਕੇ ਵਿੱਚ ਖਾਲੀ ਸੀਟਾਂ ਕਿਵੇਂ ਦੇਖ ਸਕਦੇ ਹਾਂ । ਉਹਨਾਂ ਲਈ ਇਹ ਲਿੰਕ ਸ਼ੇਅਰ ਕਰ ਰਿਹਾ ਹਾਂ | ਇਸ ਲਿੰਕ ਤੋਂ ਤੁਸੀਂ ਖਾਲੀ ਪੋਸਟਾਂ, ਆਂਗਣਵਾੜੀ ਸੇਂਟਰ ਕੋਡ ਅਤੇ ਤੁਹਾਡੇ ਇਲਾਕੇ ਦੇ CDPO  ਦਾ ਨਾਮ ਅਤੇ ਫੋਨ ਨੰ. ਵੀ ਦੇਖ ਸਕਦੇ ਹੋ।

ਲਿੰਕ -
  https://icds-wcd.nic.in/icdsawc.aspx

ਕੁਝ ਜ਼ਿਲ੍ਹੇ ਜਿਵੇਂ ਕਿ ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਦੀਅਾਂ ਲਿਸਟਾਂ ਆਉਣੀਆਂ ਬਾਕੀ ਹਨ। ਉਹ ਜਦ ਆ ਗਈਆਂ ਤਾਂ ਇਸੇ ਲਿੰਕ ਉੱਪਰ Add ਕਰ ਦਿੱਤੀਆਂ ਜਾਣਗੀਆਂ| ਧੰਨਵਾਦ



Apply Offline

Click Here

Official Website

Click Here


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close