![]() |
Muthoot Microfin Job Vacancy 2023 |
Muthoot Microfin Job Vacancy 2023
DBEE Barnala ਵੱਲੋਂ MUTHOOT MICROFIN LTD. COMPANY ਦੁਆਰਾ
RELATIONSHIP OFFICER,FIELD OFFICER,CREDIT OFFICER
ਦੀਆਂ ਅਸਾਮੀਆਂ(ਸਿਰਫ ਲੜਕੇ ONLY FOR BOYS )ਲਈ ਮਿਤੀ 13.02.2023 (on MONDAY)
ਨੂੰ ਸਵੇਰੇ 11.00 ਵਜੇ ਤੋ 1 ਵਜੇ ਤੱਕ DBEE BARNALA, 2nd Floor, DC Complex, Barnala
ਵਿਖੇ ਇੰਟਰਵਿਊ ਲਈ ਜਾਵੇਗੀ।
ਜਿਸ ਲਈ ਯੋਗਤਾ ਘੱਟੋ ਘੱਟ 12th, Graduation ਅਤੇ
ਉਮਰ 20 -30 ਸਾਲ ਹੋਣੀ ਚਾਹੀਦੀ ਹੈ।
ਇੰਟਰਵਿਓ ਲਈ ਰਜਿਊਮ ਨਾਲ ਲੈ ਕੇ ਆਉਣ ਅਤੇ ਫਾਰਮਲ ਡਰੈਸ ਵਿਚ ਹੋਣਾ ਲਾਜ਼ਮੀ ਹੈ।
NO TA/DA
Please do not enter any spam link in the comment box.