Trident Barnala Job Vacancies 2023
Trident Barnala ਨੂੰ "ਸਟਿੱਚਰ ਅਤੇ ਚੈਕਰ-ਪੈਕਰ" ਦੀਆਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੀ ਜ਼ਰੂਰਤ ਹੈ। ਯੋਗਤਾ 10ਵੀਂ/12ਵੀਂ। ਉਮਰ ਹੱਦ 18 ਤੋਂ 26 ਸਾਲ। ਕੋਰਸ ਦੌਰਾਨ ਰਹਿਣਾ ਅਤੇ ਖਾਣਾ ਪੀਣਾ ਮੁਫਤ। ਕੋਰਸ ਕਰਨ ਉਪਰੰਤ ਤਨਖਾਹ 15000 ਰੁ. ਪ੍ਰਤੀ ਮਹੀਨਾ।
(ads1)
ਇਹ ਕੋਰਸ ਸਿਰਫ਼ ਪੇਂਡੂ ਬੱਚਿਆਂ ਲਈ ਹੈ ਸਿਰਫ਼ ‘ਬਰਨਾਲਾ, ਸੰਗਰੂਰ, ਮਾਨਸਾ, ਬਠਿੰਡਾ, ਫ਼ਾਜ਼ਿਲਕਾ ਜ਼ਿਲ੍ਹਿਆਂ ਲਈ
(ads1)
ਚਾਹਵਾਨ ਮਿਤੀ *24.01.2023 ਦਿਨ ਮੰਗਲਵਾਰ Trident Limited, Sanghera, Barnala ਵਿਖੇ ਸਵੇਰੇ 09:30 * ਵਜੇ ਆਪਣਾ ਆਧਾਰ ਕਾਰਡ, ਪੈਨ ਕਾਰਡ ਅਤੇ ਹੋਰ ਪੜ੍ਹਾਈ ਦੇ ਜ਼ਰੂਰੀ ਦਸਤਾਵੇਜ ਲੈ ਕੇ ਪਹੁੰਚੋ।
(ads1)
Contact No:- 9878997334, 9878998658
Please do not enter any spam link in the comment box.