Navodaya Vidyalaya Samiti Bareh Mansa Admission Form 2023-24
ਨਵੋਦਿਆ ਵਿਦਿਆਲਿਆ ਸਮਿਤੀ
(ਮਾਨਵ ਸੰਸਾਧਨ ਮੰਤਰਾਲੇ
ਅਧੀਨ ਸੰਸਥਾ,
ਸਕੂਲ ਸਿੱਖਿਆ
ਤੇ ਸਾਖਰਤਾ
ਵਿਭਾਗ, ਭਾਰਤ
ਸਰਕਾਰ)
![]() |
ਜਵਾਹਰ ਨਵੋਦਿਆ ਵਿਦਿਆਲਿਆ ਵਿਚ ਵਿੱਦਿਅਕ ਵਰ੍ਹੇ (2023-24) |
ਜਵਾਹਰ ਨਵੋਦਿਆ ਵਿਦਿਆਲਿਆ ਵਿਚ ਵਿੱਦਿਅਕ ਵਰ੍ਹੇ (2023-24)
ਲਈ ਜਮਾਤ
ਛੇਵੀਂ ਦੇ
ਦਾਖ਼ਲੇ ਦਾ
ਦਾਖ਼ਲਾ ਨੋਟੀਫਿਕੇਸ਼ਨ
ਜਵਾਹਰ ਨਵੋਦਿਆ
ਵਿਦਿਆਲਿਆ ਵਿਚ
ਵਿੱਦਿਅਕ ਵਰ੍ਹੇ
2023-24 ਲਈ ਜਮਾਤ ਛੇਵੀਂ ਦੇ ਦਾਖ਼ਲੇ
ਦੀ ਚੋਣ-ਪ੍ਰੀਖਿਆ ਲਈ
ਆਨਲਾਈਨ ।
ਅਰਜ਼ੀਆਂ ਦੀ
ਮੰਗ ਕੀਤੀ
ਜਾਂਦੀ ਹੈ।
ਅਪਲਾਈ ਕਰਨ ਦੀ ਆਖ਼ਰੀ ਮਿਤੀ
31.01.2023 ਚੋਣ-ਪ੍ਰੀਖਿਆ ਦੀ ਮਿਤੀ 29.04.2023
ਆਮ ਵਿਸ਼ੇਸ਼ਤਾਵਾਂ :-
·
ਹਰ ਜ਼ਿਲੇ ਵਿਚ
ਕੋ-ਐਜੂਕੇਸ਼ਨ
ਰਿਹਾਇਸ਼ੀ ਸਕੂਲ।
·
ਲੜਕੇ ਤੇ ਲੜਕੀਆਂ
ਲਈ ਵੱਖ-ਵੱਖ ਹੋਸਟਲ
·
ਪੜਾਈ, ਰਹਿਣ ਅਤੇ
ਖਾਣ ਦੀ
ਮੁਫਤ ਸੁਵਿਧਾ।
·
ਮਾਈਗ੍ਰੇਸ਼ਨ
ਸਕੀਮ ਅਧੀਨ
ਸੱਭਿਆਚਾਰਕ ਆਦਾਨ-ਪ੍ਰਦਾਨ
·
ਖੇਡਾਂ, ਰਾਸ਼ਟਰੀ ਕੈਡਿਟ
ਕੋਰ, ਰਾਸ਼ਟਰੀ
ਸੇਵਾ ਸਕੀਮ
ਤੇ ਸਕਾਊਟ
ਅਤੇ ਗਾਈਡ
ਨੂੰ ਤਰਜੀਹ
ਵਿਸ਼ੇਸ਼ ਵਿਸ਼ੇਸ਼ਤ ਵਾਂ
:-
·
ਮਿਆਰੀ ਸਿੱਖਿਆ ਤੇ
ਵਿਸ਼ੇਸ਼ ਧਿਆਨ
ਦਾ ਨਤੀਜਾ
·
JEE (Main)-2022 ਵਿਚ
7585 ਵਿਚੋਂ 4296 (56.06%) ਵਿਦਿਆਰਥੀ ਸਫ਼ਲ
ਹੋਏ।
·
JEE (Advance) 2022 ਵਿਚ 3000 ਵਿਚ 1010 (33.07%)
ਵਿਦਿਆਰਥੀ ਸਫਲ
ਹੋਏ।
·
NEET-2022 ਵਿਚ
24807 ਵਿਚੋਂ 19352 (78.0%) ਵਿਦਿਆਰਥੀ ਸਫਲ
ਹੋਏ।
·
ਦਸਵੀਂ ਅਤੇ ਬਾਰ੍ਹਵੀਂ
ਜਮਾਤ ਦੇ
ਨਤੀਜੇ (2021-22)
·
ਜਮਾਤ ਦਸਵੀਂ : 99.71 % ਜਮਾਤ
ਬਾਰ੍ਹਵੀਂ : 98 93%
ਯੋਗਤਾ :
ਵਿਦਿਆਰਥੀ ਉਸ ਜ਼ਿਲ੍ਹੇ
ਨਾਲ ਸੰਬੰਧਿਤ
ਕਿਸੇ ਸਰਕਾਰੀ/ਸਰਕਾਰੀ ਮਾਨਤਾ
ਪ੍ਰਾਪਤ ਸਕੂਲ
ਵਿਚ ਸਾਲ-ਸੈਸ਼ਨ 2022-23 ਦੌਰਾਨ
ਜਮਾਤ ਪੰਜਵੀਂ
ਵਿਚ ਪੜਦਾ
ਹੋਵੇ, ਜਿਸ
ਜ਼ਿਲ੍ਹੇ ਵਿਚ
ਸਥਿਤ ਨਵੋਦਿਆ
ਵਿਦਿਆਲਿਆ ਵਿਚ
ਉਹ ਦਾਖ਼ਲਾ
ਲੈਣਾ ਚਾਹੁੰਦਾ
ਹੈ।
ਵਿਦਿਆਰਥੀ ਨੇ ਜਮਾਤ
ਤੀਜੀ ਅਤੇ
ਚੌਥੀ ਕਿਸੇ
ਸਰਕਾਰੀ/ਸਰਕਾਰੀ
ਮਾਨਤਾ ਪ੍ਰਾਪਤ
ਸਕੂਲ ਵਿਚ
ਪੂਰਾ ਵਿਦਿਅਕ
ਵਰ੍ਹਾ ਲਗਾ
ਕੇ ਪਾਸ
ਕੀਤੀ ਹੋਵੇ
ਅਤੇ ਉਸ ਦਾ ਜਨਮ 01.05 2011 ਤੋਂ
30.04.2013 (ਦਵੇਂ ਮਿਤੀਆਂ ਸ਼ਾਮਿਲ) ਦੇ ਵਿਚਕਾਰ
ਹੋਇਆ ਹੋਵੇ। |
ਰਾਖਵਾਂਕਰਨ : / ਘੱਟੋ-ਘੱਟ 75% ਸੀਟਾਂ
ਜ਼ਿਲ੍ਹੇ ਦੇ
ਪਿੰਡ ਖੇਤਰ
ਨਾਲ ਸੰਬੰਧਿਤ
ਵਿਦਿਆਰਥੀਆਂ ਦੁਆਰਾ ਭਰੀਆਂ ਜਾਣਗੀਆਂ।
ਅਨੁਸੂਚਿਤ ਜਾਤੀ,
ਅਨੁਸੂਚਿਤ ਜਨਜਾਤੀ,
ਹੋਰ ਰਾਖਵੀਆਂ
ਸ਼੍ਰੇਣੀਆਂ ਅਤੇ
ਦਿਵਿਆਂਗ ਵਿਦਿਆਰਥੀਆਂ
ਲਈ ਰਾਖਵਾਂਕਰਨ
ਸਰਕਾਰੀ ਨਿਯਮਾਂ
ਅਨੁਸਾਰ ਹੋਵੇਗਾ।
ਕੁੱਲ ਸੀਟਾਂ ਦਾ
ਘੱਟ-ਘੱਟ
1/3 ਹਿੱਸਾ ਲੜਕੀਆਂ
ਲਈ ਰਾਖਵਾਂ
ਹੋਵੇਗਾ।
No. JNV-RPR/2022-23/E14.1/1359
Official
Website |
Apply
Online |
Please do not enter any spam link in the comment box.