Type Here to Get Search Results !

12th Pass Jobs Mansa Punjab

ਮਿਤੀ 20-01-2023 ਨੂੰ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ

ਮਿਤੀ 20-01-2023 ਨੂੰ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ
12th pass jobs Mansa


RASHTRIYA GRAMIN JAN VIKAS YOJNA(NGO) ਵੱਲੋਂ
Social Relationship Officer,Tele caller

 à¨…ਤੇ  Marketing (15) ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ

à©›ਿਲ੍ਹਾ ਰੋਜ਼ਗਾਰ ਅਫ਼ਸਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਜੀ ਵੱਲੋਂ ਦੱਸਿਆ ਗਿਆ ਕਿ

Social Relationship Officer,Tele caller  ਘੱਟੋ ਘੱਟ

·         ਯੋਗਤਾ 12th ਪਾਸ ਅਤੇ 

·         Marketing ਲਈ MBA HR/Marketing ਲੜਕੇਆਂ (Boys) ਅਤੇ ਲੜਕੀਆਂ (Girls)  ਦੀ ਜਰੂਰਤ ਹੈ

·           à¨‰à¨®à¨° ਸੀਮਾ 18 ਤੋਂ 45 ਸਾਲ ਹੋਣੀ ਚਾਹੀਦੀ ਹੈ

·          à¨µਿਦਿਅਕ ਯੋਗਤਾ ਦੇ  ਸਰਟੀਫਿਕੇਟਾਂ ਦੀਆਂ ਫੋਟੋਸਟੈਟ ਕਾਪੀਆਂ ਅਤੇ

·         ਰਜਿਊਮ ਨੂੰ ਲੈ ਕੇ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰ ਪਹੁੰਚੋ

·          à¨‡ੰਟਰਵਿਊ ਦਾ ਸਥਾਨ:

·         à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ (ਕਚਹਿਰੀਆ ਸੁਵਿਧਾ ਸੈਂਟਰ ਦੇ ਉਪਰ)

·         10:30 ਵਜੇ ਪਹੁੰਚਿਆ ਜਾਵੇ

·         ਇੰਟਰਵਿਊ ਦਾ ਸਮਾਂ  10:30 am to 2:00 pm. ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 94780-33390, 87280-63390, 94641-78030. ਤੇ ਸੰਪਰਕ ਕਰੋ


Join Our Telegram Group

Click Here

You Tube Subscribe

Click Here


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close