![]() |
10th Pass Jobs 18 January 2023 |
10th Pass Jobs 18 January 2023
ਮਿਤੀ 18-01-2023 ਨੂੰ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ, ਝੁਨੀਰ ਵਿਖੇ CHECKMATE SECURITY SERVICE PRIVATE LIMITED
ਵੱਲੋਂ Security Guard ਦੀ ਭਰਤੀ ਲਈ ਪਲੇਸਮੈਂਟ
ਕੈਂਪ ਲਗਾਇਆ
ਜਾ ਰਿਹਾ
ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਮੇਜਰ ਹਰਪ੍ਰੀਤ
ਸਿੰਘ ਮਾਨਸ਼ਾਹੀਆ
ਜੀ ਵੱਲੋਂ
ਦੱਸਿਆ ਗਿਆ
ਕਿ ਜਿਸ
ਵਿੱਚ ਘੱਟੋ
ਘੱਟ
ਯੋਗਤਾ 10th ਪਾਸ ਮੁੰਡਿਆਂ
ਦੀ ਲੋੜ
ਹੈ।
ਉਮਰ ਸੀਮਾ
19 ਤੋਂ 35 ਸਾਲ
ਤੱਕ,
ਕੱਦ ਘੱਟ
ਤੋਂ ਘੱਟ
5 ਫੁਟ 7 ਇੰਚ
ਭਾਰ 50 ਕਿਲੋ ਹੋਣਾ
ਚਾਹੀਦਾ ਹੈ।
ਕੰਮ ਕਰਨ ਦਾ ਸਥਾਨ ਪੰਜਾਬ
ਅਤੇ ਗੁਜਰਾਤ
ਹੋਵੇਗਾ।
ਤਨਖਾਹ 12,500/- ਰੁਪਏ ਤੋਂ
15,000/- ਰੁਪਏ ਹੋਵੇਗੀ।
ਇਸ ਕੈਂਪ
ਵਿੱਚ ਸਾਬਕਾ
ਫੌਜੀ ਵੀ
ਭਾਗ ਲੈ
ਸਕਦੇ ਹਨ।
ਸਾਬਕਾ ਫੌਜੀਆਂ ਦੀ
ਤਨਖਾਹ 29,500/- ਰੁਪਏ ਹੋਵੇਗੀ,
ਸਾਬਕਾ ਫੌਜੀਆਂ ਲਈ
ਕੰਮ ਕਰਨ
ਦਾ ਸਥਾਨ
ਕੇਵਲ ਗੁਜਰਾਤ
ਹੋਵੇਗਾ।
ਆਪਣੀ ਵਿਦਿਅਕ ਯੋਗਤਾ
ਦੇ
ਸਰਟੀਫਿਕੇਟਾਂ ਦੀਆਂ ਫੋਟੋਸਟੈਟ
ਕਾਪੀਆਂ ਅਤੇ
Resume ਨੂੰ ਲੈ ਕੇ ਜ਼ਿਲ੍ਹਾ ਰੋਜ਼ਗਾਰ
ਅਤੇ ਕਾਰੋਬਾਰ
ਬਿਊਰੋ ਦਫ਼ਤਰ
ਪਹੁੰਚੋ।
ਇੰਟਰਵਿਊ ਦਾ
ਸਥਾਨ: ਬੀ.ਡੀ.ਪੀ.ਓ ਦਫ਼ਤਰ ਝੁਨੀਰ ਵਿਖੇ
10:30 ਵਜੇ ਪਹੁੰਚਿਆ
ਜਾਵੇ।
ਅਸਾਮੀਆਂ ਦੀ ਗਿਣਤੀ
100 ਹੈ।
ਇੰਟਰਵਿਊ ਦਾ
ਸਮਾਂ
10:30 am to 1:30 pm, ਹੋਵੇਗਾ।
ਹੋਰ ਵਧੇਰੇ ਜਾਣਕਾਰੀ
ਲਈ ਇਸ
ਮੋਬਾਇਲ ਨੰ.
98728-43957, 94641-78030 ਤੇ ਸੰਪਰਕ ਕਰੋ।
Please do not enter any spam link in the comment box.