Ghar Ghar Rozgar Mansa Punjab
Jobs 2022
punjab ghar ghar rozgar job placement
ਮਿਤੀ 13-07-2022 ਨੂੰ à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ Trident Ltd(Barnala)ਵੱਲੋਂ"DDU-GKY" ਸਕੀਮ ਅਧੀਨ" Packer" ਦੇ ਕੋਰਸ ਸਬੰਧੀ ਦੀ à¨à¨°à¨¤ੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੋਰਸ ਦੀ ਟ੍ਰੇਨਿੰਗ ਸਬੰਧੀ ਸਮਾਂ ਘੱਟ ਤੋਂ ਘੱਟ 3.5 ਮਹੀਨਿਆਂ ਦਾ ਹੋਵੇਗਾ ਅਤੇ ਸਰਤਾਂ ਹੇਠਲਿਖੇ ਅਨੁਸਾਰ ਹਨ।
1.ਯੋਗਤਾ: 10/12ਵੀ ਪਾਸ ਸਿਰਫ਼।
2. ਲਿੰਗ: ਸਿਰਫ਼ ਪੇਂਡੂ ਲੜਕੀਆਂ ਲਈ (Rural Girls)
3. ਉਮਰ: ਲੜਕੀਆਂ - 25 ਸਾਲ।
4.ਜ਼ਰੂਰੀ ਦਸਤਾਵੇà©›: ਅਧਾਰ ਕਾਰਡ, ਪੈਨ ਕਾਰਡ, 10/12 ਵੀ ਸਰਟੀਫਿਕੇਟ।
5. ਇੰਟਰਵਿਊ ਦਾ ਸਮਾਂ : 11:00 ਵਜੇ ਸਵੇਰੇ।
6. ਇੰਟਰਵਿਊ ਦਾ ਸਥਾਨ: à©›ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ, ਨੇੜੇ à©›ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਉੱਪਰ, ਸਵੇਰੇ 11:00 ਵਜੇ ਪਹੁੰਚਿਆ ਜਾਵੇ।
ਹੋਰ ਵਧੇਰੇ ਜਾਣਕਾਰੀ 9464178030ਤੇ ਸੰਪਰਕ ਕਰ ਸਕਦੇ ਹੋ। ਨੋਟ : ਕੋਰਸ ਉਪਰੰਤ ਨੌਕਰੀ , ਕੰਪਨੀ ਵਿੱਚ ਹੀ ਮੁਹਈਆ ਕਾਰਵਾਈ ਜਾਵੇਗੀ
Please do not enter any spam link in the comment box.