ਕੱਲ ਮਿਤੀ 16.06.2022 ਨੂੰ ਜਿਲ੍ਹਾਂ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿੱਖੇ Hero Motocorp Ltd. ਵਲੋ Fitter, Turner, MMV, Diesel Mechanic, Tractor Mechanic, Machinist Welder ਦੀ à¨à¨°à¨¤ੀ ਲਈ ਪਲੇਸਮੈਂਟ ਕੈੰਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਯੋਗਤਾ 10th + ITI (NCVT or SCVT) ਪਾਸ ਮੁੰਡਿਆਂ (Boys) ਅਤੇ ਲੜਕੀਆਂ (Girls) ਦੀ ਜਰੂਰਤ ਹੈ। ਉਮਰ ਸੀਮਾ 18 ਤੋਂ 26 ਸਾਲ ਤੱਕ ਹੋਣੀ ਚਾਹੀਦੀ ਹੈ। ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ ਦੀਆਂ ਫੋਟੋ ਕਾਪੀਆ, ਅਧਾਰ ਕਾਰਡ ਅਤੇ ਰਜਿਊਮ (Resume) ਲੈ ਕੇ ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿੱਖੇ ਸਵੇਰੇ 10:30 ਵਜੇ ਪਹੁੰਚਿਆ ਜਾਵੇ। ਅਸਾਮੀਆਂ ਦੀ ਗਿਣਤੀ :- 200 ਹੈ। ਤਨਖਾਹ 19662/- ਦੇ ਕਰੀਬ ਹੈ। ਇੰਟਰਵਿਊ ਦਾ ਸਮਾਂ 10:30 ਤੋਂ 02:00 ਵਜੇ ਤੱਕ ਰੱਖਿਆ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਮੋਬਾਇਲ ਨੰ. 94641-78030 ਤੇ ਸੰਪਰਕ ਕਰੋ।
Rojgar Mela 10th Pass
June 15, 2022
0

Please do not enter any spam link in the comment box.