Mansa Rojgar Mela May 2022
Vardhman Textiles Limited, Ludhiana placement
ਮਿਤੀ 31-05-2022 ਨੂੰ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ Vardhman Textiles Limited, Ludhiana ਵਲੋ Trainee ਦੀ ਭਰਤੀ ਲਈ ਪਲੇਸਮੈਂਟ ਕੈੰਪ ਲਗਾਇਆ ਜਾ ਰਿਹਾ ਹੈ। ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਯੋਗਤਾ 5ਵੀ ਤੋਂ 12ਵੀ ਪਾਸ ਲੜਕੀਆ (Girls) ਦੀ ਜਰੂਰਤ ਹੈ। ਉਮਰ ਸੀਮਾ 18 ਤੋਂ 30 ਸਾਲ ਤੱਕ ਹੋਣੀ ਚਾਹੀਦੀ ਹੈ। ਪ੍ਰਾਰਥੀ ਸਰੀਰਕ ਤੌਰ ਤੇ ਫਿੱਟ ਹੋਣੇ ਚਾਹੀਦੇ ਹਨ। ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ ਦੀਆਂ ਫੋਟੋ ਕਾਪੀਆ, ਅਧਾਰ ਕਾਰਡ ਅਤੇ ਰਜਿਊਮ (Resume) ਲੈ ਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫਤਰ, ਮਾਨਸਾ (ਕਚਹਿਰੀਆਂ, ਸੁਵਿਧਾ ਸੈਂਟਰ ਦੇ ਉਪਰ) ਸਵੇਰੇ 10:30 ਵਜੇ ਪਹੁੰਚਿਆ ਜਾਵੇ। ਅਸਾਮੀਆਂ ਦੀ ਗਿਣਤੀ :- 100 ਹੈ। ਤਨਖਾਹ 7500/- ਤੋਂ 9500 ਦੇ ਕਰੀਬ ਹੈ। ਇੰਟਰਵਿਊ ਦਾ ਸਮਾਂ 10:30 ਤੋਂ 03:00 ਵਜੇ ਤੱਕ ਰੱਖਿਆ ਗਿਆ ਹੈ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਮੋਬਾਇਲ ਨੰ. 74044-03360, 62843-98603 ਤੇ ਸੰਪਰਕ ਕਰੋ।
ਨੋਟ: ਨਿਯੁਕਤ ਹੋਇਆ ਲੜਕੀਆ (Girls) ਲਈ ਰਹਿਣ ਦੀ ਵਿਵਸਥਾ ਕੰਪਨੀ ਵੱਲੋਂ ਕੀਤੀ ਜਾਵੇਗੀ।
Please do not enter any spam link in the comment box.