MATA SUNDRI UNIVERSITY GIRLS COLLEGE, MANSA (A CONSTITUENT COLLEGE OF PUNJADI UNIVERSITY PATIALA) ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ,ਮਾਨਸਾ ਇਸ਼ਤਿਹਾਰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਵਿਖੇ ਚਲੰਤ ਸੈਸ਼ਨ 2021-22 ਲਈ ਕਾਮਰਸ ਵਿਭਾਗ ਲਈ ਪਹਿਲਾ ਦਿੱਤੇ ਇਸਤਿਹਾਰ ਵਿੱਚ ਸੋਧ ਕਰਦੇ ਹੋਏ ਮੁੜ ਤੋ ਇਸਤਿਹਾਰ ਪ੍ਰਕਾਸਿਤ ਕੀਤਾ ਜਾਂਦਾ ਹੈ ਕਾਮਰਸ ਵਿਭਾਗ ਲਈ ਇੱਕ ਲੈਕਚਰ ਬੇਸਡ ਅਤੇ ਬੋਨਟੀ ਵਿਭਾਗ ਲਈ ਇੱਕ ਪੀ.ਟੀ.ਏ ਬੇਸਡ ਅਸਾਮੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਰਦੇਸ਼ਾ ਅਨੁਸਾਰ ਯੋਗ ਉਮੀਦੁਆਰਾਂ ਪਾਸੋਂ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ਚਾਹਵਾਨ ਉਮੀਦੁਆਰ ਮਿਤੀ 09 ਮਾਰਚ,2022 ਨੂੰ ਸਵੇਰੇ 11.00 ਵਜੇ ਕਾਲਜ ਦਫਤਰ ਇੰਟਰਵਿਊ ਵਿੱਚ ਹਾਜਰ ਹੋ ਸਕਦੇ ਹਨ।
Official Notification: Click Here
Please do not enter any spam link in the comment box.