ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ)
ਨੰਬਰ,535ਕੇ.ਯੂ.ਸੀ.ਜੀ. Interview ਪੰਜਾਬੀ ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ)
ਵਿਖੇ ਅੰਡਰ ਗ੍ਰੇਜੂਏਟ ਕੋਰਸਾਂ ਨੂੰ ਪੜਾਉਣ ਲਈ ਬਾਕੀ ਰਹਿੰਦੇ ਅਕਾਦਮਿਕ ਸੈਸ਼ਨ 2021-22 ਲਈ ਕਾਲਜ ਪੀ.ਟੀ.ਏ ਫੰਡ ਵਿਚੋਂ ਕਾਮਰਸ (Commerce) ਵਿਸ਼ੇ ਦੇ ਅਧਿਆਪਕ ਲਈ | ਮਿਤੀ 09-03-2022 ਨੂੰ ਇੰਟਰਵਿਊ ਹੋਵੇਗੀ। ਯੂਨੀਵਰਸਿਟੀ ਹਦਾਇਤਾਂ ਅਨੁਸਾਰ ਮੈਰਿਟ ਅਤੇ ਇੰਟਰਵਿਊ ਅਧਾਰ ਤੇ ਉਮੀਦਵਾਰ ਦੀ ਚੋਣ ਕੀਤੀ ਜਾਵੇਗੀ। ਇਸ ਲੈਕਚਰ ਬੇਸਡ ਅਧਿਆਪਕ ਦੀ ਨਿਯੁਕਤੀ ਚੱਲ ਰਹੇ ਸਮੈਸਟਰ ਦੀਆਂ ਕਲਾਸਾਂ ਨੂੰ ਪੜਾਉਣ ਲਈ ਨਿਰੋਲ ਆਰਜ਼ੀ ਆਧਾਰ ਤੇ ਹੋਵੇਗੀ ਅਤੇ ਯੂਨੀਵਰਸਿਟੀ ਦੇ ਪੀ.ਟੀ.ਏ. ਨਿਯਮਾਂ ਅਨੁਸਾਰ ਮਿਹਨਤਾਨਾਂ ਦਿੱਤਾ ਜਾਵੇਗਾ। ਇਛੁੱਕ ਉਮੀਦਵਾਰ ਦਰਸਾਈ ਗਈ ਮਿਤੀ ਨੂੰ ਦੁਪਹਿਰ 02:30 ਵਜੇ ਕਾਲਜ ਦਫ਼ਤਰ ਵਿਚ ਰਿਪੋਰਟ ਕਰਨ।
Please do not enter any spam link in the comment box.