Type Here to Get Search Results !

Recruitment for the Post of Clerk in Red Cross Society, Barnala 2021



 ਦਫਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ,ਬਰਨਾਲਾ

(ਜਿਲ੍ਹਾ ਪ੍ਰਬੰਧਕੀ ਕੰਪਲੈਕਸ,)

Recruitment for the Post of Clerk in Red Cross Society, Barnala

ਨਿਯੁਕਤੀ ਸਬੰਧੀ ਸੂਚਨਾ ਇਸ ਦਫਤਰ ਵਿਖੇ ਨਿਮਨ ਵੇਰਵਿਆਂ ਅਨੁਸਾਰ ਆਰਜੀ ਤੌਰ ਤੇ ਠੇਕਾ ਆਧਾਰਤ, ਇੰਡੀਅਨ ਰੈੱਡ ਕਰਾਸ ਸੁਸਾਇਟੀ, ਜਿਲ੍ਹਾ ਬ੍ਰਾਂਚਿਜ, ਪੰਜਾਬ ਸਟੇਟ, ਸਰਵਿਸ ਰੂਲਜ 2015 ਅਧੀਨ ਕਲਰਕ ਦੀ ਆਸਾਮੀ ਭਰੇ ਜਾਣ ਦੀ ਤਜਵੀਜ ਹੈ, ਯੋਗ ਉਮੀਦਵਾਰਾਂ ਤੇ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ ਸਬੰਧਤ ਉਮੀਦਵਾਰ ਆਪਣੀਆਂ ਦਰਖਾਸਤਾਂ ਦਸਤਾਵੇਜ਼ੀ ਸਬੂਤਾਂ ਸਮੇਤ ਨਿੱਜੀ ਤੌਰ ਤੇ ਜਾਂ ਡਾਕ ਰਾਂਹੀ ਦਫਤਹੀ ਸਮੇਂ ਦੌਰਾਨ, ਮਿਤੀ 29/12/2021 ਤੋਂ 07/01/2022 ਤੱਕ ਪਹੁੰਚਾ ਸਕਦੇ ਹਨ ਆਸਾਮੀ ਸਬੰਧੀ ਵੇਰਵੇ, ਜਿਲ੍ਹਾ ਪ੍ਰਸ਼ਾਸ਼ਨ ਦੀ ਵੈੱਬਸਾਈਟ www.barnala.gov.in ਤੇ ਵੇਖੇ ਜਾ ਸਕਦੇ ਹਨ ਵੇਰਵੇ

ਰੋਜ਼ਾਨਾ  ਹਰ ਤਰਾਂ  ਦੀਆਂ ਨੌਕਰੀਆਂ ਦੇ ਪੋਸਟਾਂ ਦੀਆਂ ਜਾਣਕਾਰੀਆਂ ਲਈ ਤੁਸੀਂ ਸਾਡੇ ਨਾਲੇ ਜੁੜੇ ਰਹੋ ਦੋਸਤੋਂ ਸਾਡੇ ਨਾਲ  ਜੁੜੇ ਰਹਿਣ ਲਈ ਆਪ ਜੀ ਬਹੁਤ ਧੰਨਬਾਦ ਜੀ

ਦਫਤਰ ਇੰਡੀਅਨ ਰੈੱਡ ਕਰਾਸ ਸੁਸਾਇਟੀ,ਬਰਨਾਲਾ

(ਜਿਲ੍ਹਾ ਪ੍ਰਬੰਧਕੀ ਕੰਪਲੈਕਸ,)

WWW.SARKARIPOSTA.COM

Important Date (ਅਪਲਾਈ ਕਰਨ ਦੀ ਮਿਤੀ)

Start Date: 29-12-2021

Last Date: 07-01-2022

Application Fee (ਫੀਸ)

 

300/-- ਦਾ ਡਿਮਾਂਡ ਡਰਾਫਟ, ਜੋ ਕਿ ਇੰਡੀਅਨ ਰੈੱਡ ਕਰਾਸ ਸੁਸਾਇਟੀ ਬਰਨਾਲਾ

Age Limit (ਉਮਰ ਦੀ ਹੱਦ )

Age: 18-3 Years

Check notification for Age Relaxation & relaxation. (ਉਮਰ ਵਿੱਚ ਛੋਟ ਨਿਯਮਾਂ ਅਨੁਸਾਰ)

Education Qualification (ਯੋਗਤਾ / ਪੜਾਈ)

ਪੂਰੀ ਜਾਣਕਾਰੀ ਲਈ ਇੱਕ ਵਾਰ ਨੋਟਿਫ਼ਿਕੇਸ਼ਨ ਜ਼ਰੂਰ ਦੇਖੋ

Graduation Pass 50% Marks Or 120

  ਘੱਟੋ-ਘੱਟ 50% ਨੰਬਰਾਂ ਨਾਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ . ਮੈਟ੍ਰਿਕ ਲੈਵਲ ਦੀ ਪੰਜਾਬੀ ਪਾਸ ਅਤੇ ਕਿਸੇ (50) ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ ਘੱਟ 120 ਘੰਟੇ ਦਾ ਕੰਪਿਊਟਰ ਕੋਰਸ  

More Details Please Check Official Notification Read   

Job Location

Apply Mode

Barnala, Punjab

Off-line

Important Link

Dear Candidate Before Apply Can Read the Full Official Notification

Official Notification

Click Here

Application Form

Click Here

Official Website

Click Here

    

Salary: 10000/- Monthly

How to Apply

Firstly, Candidate go to official Website.

Check the latest advertisements, Jobs, Latest News of the official Site.

Check the official Notification and Check Education Qualification and Eligibility carefully.

Read Very Carefully all Documents.

Final step, Take the print out for your future use.

Here, we suggest to all interested candidates that the application fees are totally non-refundable. Pay the application fee on your own risk. We will not be responsible.

 

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

New ads

verticle resposive

close