ਜੇਲ ਵਾਰਡਰ/ ਮੈਟਰਨ ਦੀ ਭਰਤੀ ਸਬੰਧੀ ਫਿਜ਼ੀਕਲ ਅਗਲੇਰੇ ਹੁਕਮਾਂ ਤੱਕ ਮੁਲਤਵੀ
Punjab Jail Warder Physical Test Postponed 2022
Public Notice dated 16/01/2022
for the post of Warder/Matron(Jails) - Advt. No. 08 of 2021.
The counseling process has
been postponed due to 3rd wave of Covid-19. For fresh updates, visit the
website of the Board at regular intervals !!NEW!!
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ, ਵਣ ਭਵਨ, ਸੈਕਟਰ-68, ਮੋਹਾਲੀ। ਜਨਤਕ ਸੂਚਨਾ ਵਿਸ਼ਾ: ਇਸ਼ਤਿਹਾਰ ਨੰਬਰ 08 ਆਫ 2021 - ਵਾਰਡਰ/ਮੈਟਰਨ(ਜੇਲ੍ਹਾਂ) ਦੀ ਭਰਤੀ ਸਬੰਧੀ। ਵਿਸ਼ਾ ਅੰਕਿਤ ਭਰਤੀ ਪ੍ਰਕਿਰਿਆ ਸੰਬਧੀ ਜਨਤਕ ਸੂਚਨਾ ਮਿਤੀ 07/01/2022 ਅਤੇ ਜਨਤਕ ਸੂਚਨਾ ਮਿਤੀ 14/01/2022 ਮੁਤਾਬਿਕ ਸਰੀਰਿਕ ਮਾਪ ਟੈਸਟ ਅਤੇ ਸਰੀਰਿਕ ਯੋਗਤਾ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾ ਨੂੰ ਮਿਤੀ 18 ਜਨਵਰੀ 2022 ਤੋਂ ਮਿਤੀ 03 ਫਰਵਰੀ 2022 ਤੱਕ ਕਾਉਂਸਲਿੰਗ ਲਈ ਸੱਦਾ ਦਿੱਤਾ ਗਿਆ ਹੈ। ਕੋਵਿਡ-19 ਦੀ ਤੀਜੀ ਲਹਿਰ ਦੇ ਵਧਦੇ ਪ੍ਰਭਾਵ ਅਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੇ ਸਨਮੁੱਖ ਇਹ ਕਾਊਂਸਲਿੰਗ ਅਗਲੇਰੇ ਹੁਕਮਾਂ ਤੱਕ ਮੁਲਤਵੀ ਕੀਤੀ ਜਾਂਦੀ ਹੈ। ਕਾਉਂਸਲਿੰਗ ਦੀਆਂ ਮਿਤੀਆਂ ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕਰ ਦਿੱਤੀਆਂ ਜਾਣਗੀਆਂ। ਉਮੀਦਵਾਰ ਤਾਜਾ ਜਾਣਕਾਰੀ ਲਈ ਬੋਰਡ ਦੀ ਵੈਬਸਾਈਟ ਰੈਗੂਲਰ ਵਿਜਿਟ ਕਰਦੇ ਰਹਿਣ।
Official
Notification |
|
Official
Website |
Please do not enter any spam link in the comment box.