Job Placement Camp Mansa 2022
ਮਿਤੀ 08-01-2022
ਨੂੰ Svatantra Micro Pvt Ltd
ਵੱਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਪਲੇਸਮੈਂਟ ਕੈਂਪ ਵਿੱਚ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ 12th ਪਾਸ ਲੜਕੇਆਂ (Boys) ਦੀ ਜਰੂਰਤ ਹੈ। ਉਮਰ ਸੀਮਾ 20 ਤੋਂ 30 ਸਾਲ। ਆਪਣਾ ਰਜਿਊਮ (Resume) ਲੈ ਕੇ Svatantra Micro Pvt Ltd , Word no. 03, Street no. 02, Near Lahari Tent House, Raman Cinema Road, Mansa Punjab ਵਿਖੇ 10:00 ਵਜੇ ਪਹੁੰਚਿਆ ਜਾਵੇ। ਮੋਬਾਇਲ ਨੰ. 93219-43794, 70097-47108.
Regards
NICSI
Please do not enter any spam link in the comment box.