ITI Admission Punjab
ਆਈ.ਟੀ.ਆਈ.'ਜ਼ ਦੇ ਦਾਖਲੇ
ਆਈ.ਟੀ.ਆਈ.'ਜ਼ ਦੇ ਦਾਖਲੇ
ਦਾ ਨੋਟਿਸ ਦਾਖਲਾ ਸਾਲ 2021 (ਖੁੱਲ੍ਹੇ ਦਾਖਲੇ ਲਈ ਆਖਰੀ ਮੌਕਾ) On the spot ITI Admission ਪੰਜਾਬ ਰਾਜ ਦੀਆਂ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਈਵੇਟ ਐਫੀਲਿਏਟਿਡ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਖਾਲੀ ਰਹਿ ਗਈਆਂ ਸੀਟਾਂ ਵਿਰੁੱਧ, ਡੀ.ਜੀ.ਪੀ. ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਦਾਖਲਾ ਮਿਤੀਆਂ ਦੇ ਕੀਤੇ ਵਾਧੇ ਦੇ ਸਨਮੁਖ ਹੇਠ ਦਰਸਾਏ ਸਡਿਊਲ ਅਨੁਸਾਰ ਦਾਖਲਾ ਹੋਵੇਗਾ: Online Registration, uploading of documents and Online Processing fee deposit by Candidate Online Documents Verification by D.I.'s (Govt. ITI's) Reporting of Candidates 05 January 2022 to 14 January 2022 (24 hours daily) 05 January 2022 to 15 January 2022 (upto 11.00 A.M.) 05 January 2022 to 15 January 2022 (From 11.30 AM. Onward Daily) Marks Implies minimum trade admission qualification percentage ਦਾਖਲੇ ਲਈ ਚਾਹਵਾਨ ਨਵੇਂ ਉਮੀਦਵਾਰ ਵੈੱਬਸਾਈਟ www.lt.punjab.nic.in 'ਤੇ ਰਜਿਸਟਰੇਸ਼ਨ ਕਰ ਸਕਦੇ ਹਨ। COVID-19 ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ, ਮੌਕੇ 'ਤੇ ਹੀ ਫੀਸ ਸਬਮਿਟ ' ਧਰਵਾ ਕੇ ਦਾਖਲਾ ਲਿਆ ਜਾ ਸਕਦਾ ਹੈ। ਦਾਖਲੇ ਲਈ ਹੋਰ ਵਧੇਰੇ ਜਾਣਕਾਰੀ ਲਈ ਵੈੱਬਸਾਈਟ www.itapunjab.nle in 'ਤੇ ਵਿਜ਼ਟ ਕੀਤਾ ਜਾ ਸਕਦਾ ਹੈ ਜਾਂ ਨਜ਼ਦੀਕੀ ਸਰਕਾਰੀ ਉਦਯੋਗਿ ਸਿਖਲਾਈ ਸੰਸਥਾ ਦੇ ਹੈਲਪਤੰਸਕ 'ਤੇ ਸੰਪਰਕ ਕੀਤਾ ਜਾ ਸਕਦਾ ਹੈ। 2 ਨਿਊ ਵਕੇਸ਼ਨਲ ਵੈਲਫੇਅਰ ਟਰੇਨਿੰਗ ਸਕੀਮ ਤਹਿਤ ਕੇਵਲ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੇ ਦਾਖਲ ਲਈ ਬੀ.ਜੀ.ਟੀ. ਭਾਰਤ ਸਰਕਾਰ ਨਵੀਂ ਦਿੱਲੀ ਵੱਲੋਂ ਦਾਖਲਾ ਮਿਤੀਆਂ ਦੇ ਕੀਤੇ ਵਾਧ ਦੇ ਸਨਮੁਖ, ਰਾਜ ਅਧੀਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਨੂੰ ਇਸ ਸਕੀਮ ਤਹਿਤ ਅਲਾਟ ਹੋਈਆਂ ਟਰੇਡਾਂ ਵਿਚ ਪਾਲੀ ਰਹਿ ਗਈਆਂ ਸੀਟਾਂ ਵਿਰੁੱਧ, ਦਾਖਲੇ ਲਈ ਚਾਹਵਾਨ ਉਮੀਦਵਾਰ ਆਖਰੀ ਮਿਤੀ 14 January, 2022 ਨੂੰ ਸ਼ਾਮ 5 ਵਜੇ ਤੱਕ ਅਰਜ਼ੀਆਂ ਦੇ ਸਕਦੇ ਹਨ, ਮਿਤੀ 15 January, 2022 ਨੂੰ ਮੈਰਿਟ ਦੇ ਆਧਾਰ 'ਤੇ ਦਾਖਲਾ ਹੋਵੇਗਾ। ਨਿਰਧਾਰਤ ਸਮੇਂ ਤੱਕ ਜਿੰਨੀਆਂ ਅਰਜ਼ੀਆਂ ਪ੍ਰਾਪਤ ਹੋਣਗੀਆਂ, ਉਨ੍ਹਾਂ ਉਮੀਦਵਾਰਾਂ ਦੀ ਸਬੰਧਤ ਸੰਸਥਾਵਾਂ ਵੱਲੋਂ ਮਿਤੀ 11 January, 2022 ਤੱਕ ਵੈੱਬਸਾਈਟ www.It.punjab.nic.in 'ਤੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾਣੀ ਲਾਜ਼ਮੀ ਹੋਵੇਗੀ। ਪਹਿਲਾਂ ਪ੍ਰਕਾਸ਼ਿਤ ਦਾਖਲਾ ਵਿਗਿਆਪਨਾਂ ਵਿਚ ਦਰਸਾਈਆਂ ਸਾਰੀਆਂ ਹਦਾਇਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆ। ਉਪਰੋਕਤ ਮਿਤੀਆਂ ਦੌਰਾਨ ਦਾਖਲ ਸਿਖਿਆਰਥੀਆਂ ਦੀਆਂ ਰੈਗੂਲਰ ਕਲਾਸਾ ਮਿਤੀ 1701 2022 ਤੋਂ ਲੱਗਣੀਆਂ ਸ਼ੁਰੂ ਹੋਣਗੀਆਂ।
Official Website Click Here
Please do not enter any spam link in the comment box.