ਮਗਨਰੇਗਾ ਵਿਭਾਗ ਵਿੱਚ ਵਧੀਕ ਪ੍ਰੋਗਰਾਮ ਅਫਸਰ, ਟੈਕਨੀਕਲ ਦੀਆ ਪੋਸਟਾਂ 2022
January 03, 2022
0
ਇਸ਼ਤਿਹਾਰ ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ), ਜਲੰਧਰ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਲੰਧਰ। ਫੋਨ ਨੰ: 0181-2220215,2223559 ਮਗਨਰੇਗਾ ਸਕੀਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬਲਾਕ ਪੱਧਰ 'ਤੇ ਠੇਕੇ ਦੇ ਆਧਾਰ ਤੇ 1 ਸਾਲ ਲਈ ਹੇਠ ਦਿੱਤੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਦਾ 10ਵੀਂ ਜਮਾਤ ਵਿਚ ਪੰਜਾਬੀ ਪਾਸ ਕੀਤਾ ਹੋਣਾ ਲਾਜ਼ਮੀ ਹੈ। ਉੱਚ ਯੋਗਤਾ ਅਤੇ ਜ਼ਿਲ੍ਹੇ ਦੇ ਵਸਨੀਕ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਉਮਰ ਹੱਦ 21-37 ਸਾਲ ਹੈ। ਲੜੀ ਨੰ: ਅਸਾਮੀ ਦਾ ਨਾਂਅ 1.| ਵਧੀਕ ਪ੍ਰੋਗਰਾਮ ਅਫਸਰ 2.ਟੈਕਨੀਕਲ | ਸਹਾਇਕ ਗਿਣਤੀ 125ਘੱਟ ਤੋਂ ਘੱਟ ਵਿੱਦਿਅਕ ਯੋਗਤਾ ਗੰਜੂਏਸ਼ਨ, ਕੰਪਿਊਟਰ ਦੀ ਜਾਣਕਾਰੀ ਲਾਜ਼ਮੀ ਅਤੇ ਤਜਰਬੇ ਨੂੰ ਤਰਜੀਹ ਆਨਰੇਰੀਅਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਮਾਨਤਾ ਪ੍ਰਾਪਤ ਅਦਾਰੇ ਤੋਂ ਸਿਵਲ | ਇੰਜੀਨੀਅਰਿੰਗ ਵਿਚ ਡਿਪਲੋਮਾ / ਡਿਗਰੀ ( ਕੰਪਿਊਟਰ ਦੀ ਜਾਣਕਾਰੀ ਲਾਜ਼ਮੀ) ਅਤੇ ਤਜਰਬੇ ਨੂੰ ਤਰਜੀਹ ਭਰਤੀ ਸੰਬੰਧੀ ਪ੍ਰੋਫਾਰਮਾ website : www.jalandhar.nic.in ਤੇ ਮਗਨਰੇਗਾ Recruitment ਦੇ Tab ਤੋਂ ਡਾਊਨਲੋਡ ਕਰਕੇ ਆਪਣੀ ਵਿਦਿਅਕ ਯੋਗਤਾਵਾਂ ਅਤੇ ਤਜਰਬ ਆਦਿ ਦੇ ਸਰਟੀਫਿਕੇਟ ਦੀ ਸੈਲਫ ਅਟੈਸਟੈਂਡ ਨਕਲਾਂ ਨਾਲ ਲਗਾ ਕੇ ਮਿਤੀ 05.01 2022 ਸ਼ਾਮ ਦੇ 5,00 ਵਜੇ ਤੱਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ), ਜਲੰਧਰ ਦੇ ਦਫਤਰ ਵਿਖੇ ਪੁੱਜਦੀਆਂ ਕੀਤੀਆਂ ਜਾਣ ਅਧੂਰੀਆਂ ਅਰਜ਼ੀਆਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਅਸਾਮੀਆਂ ਦੀ ਗਿਣਤੀ ਘਟਾਈ-ਵਧਾਈ ਜਾ ਸਕਦੀ ਹੈ। ਇਸ ਭਰਤੀ ਸੰਬੰਧੀ ਕਿਸੇ ਵੀ ਤਰ੍ਹਾਂ ਦਾ Corrigendum ਉਪਰੋਕਤ website ’ਤੇ ਹੀ ਜਾਰੀ ਕੀਤਾ ਜਾਵੇਗਾ। Telegram - @dailyjobalertpunjab ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਨੰ: 12/7990/2021/11745ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ), ਜਲੰਧਰ।
Tags
Please do not enter any spam link in the comment box.