TRIDENT GROUP, BARNALA
ਵਿੱਖੇ ਮਿਤੀ 09-10-2021 ਨੂੰ (DDU-GKY) ਸਕੀਮ ਅਧੀਨ Trident Limited, Barnala ਵੱਲੋਂ Ring Frame Tenter ਦੇ ਕੋਰਸ ਸਬੰਧੀ ਰਜਿਸ਼ਟੇ੍ਰਸ਼ਨ/ਕਾਊਸਲਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਹਨਾਂ ਕੋਰਸਾਂ ਦੀ ਟ੍ਰੇਨਿੰਗ ਸਬੰਧੀ ਸਮਾਂ ਘੱਟ ਤੋਂ ਘੱਟ 3 ਮਹੀਨਿਆਂ ਦਾ ਹੋਵੇਗਾ। ਇਹਨਾਂ ਕੋਰਸਾਂ
ਸਬੰਧੀ ਸਰਤਾਂ ਹੇਠ ਲਿਖੇ ਅਨੁਸਾਰ ਹਨ।
1. ਯੋਗਤਾ: 8ਵੀ, 10ਵੀ, and 12ਵੀ ਪਾਸ ਸਿਰਫ਼।
2. ਲਿੰਗ: ਸਿਰਫ਼ ਪੇਂਡੂ ਕੁੜੀਆਂ ਲਈ।
3. ਉਮਰ: 18 ਤੋਂ 28 ਸਾਲ।
4. ਜਰੂਰੀ ਦਸਤਾਵੇਜ਼: ਅਧਾਰ ਕਾਰਡ, ਰਾਸ਼ਨ ਕਾਰਡ (ਲਾਭਪਤਰੀ ਕਾਰਡ, ਮਨਰੇਗਾ ਕਾਰਡ, ਸੈਲਫ ਹੈਲਪ ਗਰੁੱਪ ਕਾਰਡ, RSBY ਕਾਰਡ ਹੋਲਡਰ, ਪੈਨ ਕਾਰਡ, ਜਾਤੀ ਪ੍ਰਮਾਣ ਪੱਤਰ ਅਤੇ 6 ਰੰਗੀਨ ਪਾਸਪੋਰਟ ਸਾਈਜ਼ ਫੋਟੋਆ।
5. ਇੰਟਰਵਿਊ ਦਾ ਸਥਾਨ : ਤ੍ਰਿਵੇਣੀ, Trident Group, Sanghera,Barnala
6. Job Location: - Dhaula/ Sanghera District: - Barnala. ਹੋਰ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ. 98789-97501 ਤੇ ਸੰਪਰਕ ਕਰੋ। ਨੋਟ: ਸਿਲੈਕਟ ਹੋਏ ਪ੍ਰਾਰਥੀਆਂ ਲਈ ਰਹਿਣਾ ਅਤੇ ਖਾਣੇ ਦੀ ਸੁਵਿਧਾ ਮੁਫ਼ਤ ਹੈ। ਟ੍ਰੇਨਿੰਗ ਦੋਰਾਨ ਹੋਸਟਲ ਵਿੱਚ ਰਹਿਣਾ ਲਾਜ਼ਮੀ ਹੈ। ਕੋਰਸ ਦੋਰਾਨ ਤਨਖਾਹ ਨਹੀ ਦਿੱਤੀ ਜਾਵੇਗੀ। ਕੋਰਸ ਪੂਰਾ ਕਰਨ ਉਪਰੰਤ ਕੰਪਨੀ ਵਿੱਚ ਹੀ ਤਰੁੰਤ ਨੌਕਰੀ ਮੁਹੱਈਆ ਕਰਵਾਈ ਜਾਵੇਗੀ।
ਆਉਣ ਦਾ ਸਮਾਂ - 09:30am
ਜਿਲ੍ਹੇ - ਮਾਨਸਾ, ਬਠਿੰਡਾ,ਬਰਨਾਲਾ,ਸੰਗਰੂਰ & ਫਾਜ਼ਿਲਕਾ
ਦਿੱਤੇ ਗਏ ਮੋਬਾਈਲ ਨੰਬਰ ਉੱਪਰ ਫੋਨ ਕਰਨ ਦਾ ਸਮਾਂ- 9am to 6pm.
Please do not enter any spam link in the comment box.