Name of Post: Pre Primary Teacher recruitment 8393- Teacher Jobs recruitment 2021
ਪੰਜਾਬ ਵਿੱਚ ਨਵੀਂ ਹੋਰ ਭਰਤੀ 2021
Total Post: 8393 Jobs
Post Information : Department of School Education Punjab has Published Notification For Teacher 8393 Post Vacancy. Dear Candidate Completed All Eligibility Criteria and & Online Applicant Form. Other Details of Age Limit, Education Qualification, Selection Process Application Fee Before You Apply Application Form Please Read Full Notification.
ਘਰ-ਘਰ ਰੁਜ਼ਗਾਰ' ਡਾਇਰੈਕਟਰ,
ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਸਰਕਾਰੀ (ਮਾਡਲ) ਸੀਨੀਅਰ ਸੈਕੰਡਰੀ ਸਕੂਲ, (ਮਾਈਕਰੋਸਾਫਟ ਬਿਲਡਿੰਗ) ਫੇਜ਼-3ਬੀ-1, ਮੁਹਾਲੀ। (ਵੈੱਬਸਾਈਟ www.educationrecruitmentboard.com) ਪਬਲਿਕ ਨੋਟਿਸ ਮਿਤੀ: 13.09.2021 ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਪ੍ਰੀ ਪ੍ਰਾਇਮਰੀ ਦੀਆਂ 8393 ਅਸਾਮੀਆਂ ਦੀ ਭਰਤੀ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਆਨਲਾਈਨ ਦਰਖ਼ਾਸਤਾਂ ਦੀ ਮੰਗ ਮਿਤੀ 11.10.2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ ਅਤੇ ਬਾਨਾਂ (Terms and Conditions) ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ। ਨੰ: 6/5-2021ਭਸ(3)/2021315589 DPR/Pb/7802 ਸਹੀ/- (ਹਰਪ੍ਰੀਤ ਸਿੰਘ) ਸਹਾਇਕ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ।
Official Website Click Here
Please do not enter any spam link in the comment box.