ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ
ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ Capital Trust Pvt. Bank Ltd. ਵਲੋ ਪਲੇਸਮੈੰਟ ਕੈੰਪ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਘੱਟੋ ਘੱਟ ਯੋਗਤਾ 12th ਪਾਸ ਮੁੰਡਿਆੰ ਦੀ ਲੋੜ ਹੈ। ਇਸ ਕੈਂਪ ਵਿੱਚ ਕੇਵਲ ਲੜਕੇ ਹੀ ਭਾਗ ਲੈ ਸਕਦੇ ਹਨ। ਆਪਣੇ ਅਸਲ Aadhar Card, Pan Card and Driving License ਲੈ ਕੇ ਰੋਜਗਾਰ ਦਫਤਰ ਪਹੁੰਚੋ। Mob No. 62843-98603 ਸਥਾਨ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫਤਰ, ਮਾਨਸਾ (ਕਚਹਿਰੀਆਂ ਸੁਵਿਧਾ ਸੈਂਟਰ ਦੇ ਉਪਰ) 10:30 ਵਜੇ ਪਹੁੰਚਿਆ ਜਾਵੇ. ਉਮਰ ਸੀਮਾ 18 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ। Job Location: - Mansa,Sardulgarh,Talwandi Sabot,Bathinda,Badur Interview Time 10:30 am to 3:00 pm, Salary 13000/- + Incentive.
Official Website | |
Ghar Ghar Rozgar | |
YouTube Subscribe | |
Join Facebook | |
Join Twitter | |
Download Mobile App |
Please do not enter any spam link in the comment box.