ਟ੍ਰਾਈਡੈਂਟ ਗਰੁੱਪ ਬਰਨਾਲਾ ਵੱਲੋਂ
(ads1)
ਸਿਰਫ ਕੁੜੀਆਂ ਲਈ 3 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ । ਟ੍ਰੇਨਿੰਗ ਪ੍ਰਾਪਤ ਕਰਨ ਵਾਲੀ ਹਰੇਕ ਲੜਕੀ ਨੂੰ 18000 ਰੁਪਏ ਦਿੱਤੇ ਜਾਣਗੇ । ਇਸ ਸਬੰਧੀ ਯੋਗਤਾ 10ਵੀਂ 12ਵੀ ਪਾਸ ਹੈ, ਉਮਰ ਹੱਦ 18 ਤੋਂ 26 ਸਾਲ । ਸਲੈਕਸ਼ਨ ਲਈ ਇੰਟਰਵਿਊ ਅਤੇ ਕੁੱਝ ਟੈਸਟ ਲਏ ਜਾਣਗੇ ਇਨ੍ਹਾਂ ਟੈਸਟਾਂ ਨੂੰ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਹੀ ਟ੍ਰੇਨਿੰਗ ਦਿੱਤੀ ਜਾਵੇਗੀ । ਚਾਹਵਾਨ ਲੜਕੀਆਂ ਮਿਤੀ 10 ਮਾਰਚ 2021 ਜਾਂ 12 ਮਾਰਚ 2021 ਨੂੰ ਜਿਲ੍ਹਾ ਰੋਜ਼ਗਾਰ ਦਫ਼ਤਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ), ਦੂਜੀ ਮੰਜ਼ਿਲ, ਬਰਨਾਲਾ ਵਿਖੇ ਆਪਣੇ 10ਵੀਂ, 12ਵੀਂ ਦੇ ਸਰਟੀਫਿਕੇਟ, ਆਧਰ ਕਾਰਡ ਅਤੇ ਪੈਨ ਕਾਰਡ ( ਜੇਕਰ ਪੈਨ ਕਾਰਡ ਨਹੀਂ ਹੈ ਤਾਂ ਤੁਰੰਤ ਅਪਲਾਈ ਕਰਕੇ ਰਸੀਦ) ਨਾਲ ਲੈਕੇ ਆਉਣਾ ਯਕੀਨੀ ਬਣਾਉਣ । ਵਧੇਰੇ ਜਾਣਕਾਰੀ ਲਈ 9417039072 ਤੇ ਸਪੰਰਕ ਕਰੋ ।
Please do not enter any spam link in the comment box.